pa_tn/2PE/01/05.md

625 B

ਪਤਰਸ ਵਿਸ਼ਵਾਸੀਆਂ ਦੇ ਨਾਲ ਗੱਲ ਕਰਨਾ ਜਾਰੀ ਰੱਖਦਾ ਹੈ |

ਇਸੇ ਕਾਰਨ

“ਉਸ ਦੇ ਕਾਰਨ ਜੋ ਪਰਮੇਸ਼ੁਰ ਨੇ ਕੀਤਾ ਹੈ”

ਸਦਾਚਾਰ

“ਚੰਗੀ ਨੈਤਿਕਤਾ”

ਨੇਕੀ ਦੇ ਰਾਹੀਂ, ਗਿਆਨ ਪ੍ਰਾਪਤ ਕਰੋ

ਚੰਗੇ ਚਾਲ ਚੱਲਣ ਦੁਆਰਾ ਆਪਣੀ ਸਮਝ ਨੂੰ ਵਧਾਓ | ਭਰੱਪਣ ਦਾ ਪ੍ਰੇਮ ਪ੍ਰਾਪਤ ਕਰੋ

“ਇੱਕ ਦੂਸਰੇ ਲਈ ਦਿਆਲੂ ਬਣੋ”