pa_tn/2PE/01/05.md

13 lines
625 B
Markdown
Raw Normal View History

2017-08-29 21:15:17 +00:00
ਪਤਰਸ ਵਿਸ਼ਵਾਸੀਆਂ ਦੇ ਨਾਲ ਗੱਲ ਕਰਨਾ ਜਾਰੀ ਰੱਖਦਾ ਹੈ |
# ਇਸੇ ਕਾਰਨ
“ਉਸ ਦੇ ਕਾਰਨ ਜੋ ਪਰਮੇਸ਼ੁਰ ਨੇ ਕੀਤਾ ਹੈ”
# ਸਦਾਚਾਰ
“ਚੰਗੀ ਨੈਤਿਕਤਾ”
# ਨੇਕੀ ਦੇ ਰਾਹੀਂ, ਗਿਆਨ ਪ੍ਰਾਪਤ ਕਰੋ
ਚੰਗੇ ਚਾਲ ਚੱਲਣ ਦੁਆਰਾ ਆਪਣੀ ਸਮਝ ਨੂੰ ਵਧਾਓ |
ਭਰੱਪਣ ਦਾ ਪ੍ਰੇਮ ਪ੍ਰਾਪਤ ਕਰੋ
“ਇੱਕ ਦੂਸਰੇ ਲਈ ਦਿਆਲੂ ਬਣੋ”