30 lines
2.5 KiB
Markdown
30 lines
2.5 KiB
Markdown
# ਆਦਰ
|
|
|
|
“ਇੱਜਤ ਕਰ ਅਤੇ ਉਹਨਾਂ ਲਈ ਮੁਹੱਈਆ ਕਰਵਾ”
|
|
# ਵਿਧਵਾਵਾਂ ਜਿਹੜੀਆਂ ਸੱਚ ਮੁੱਚ ਵਿਧਵਾਵਾਂ ਹਨ
|
|
|
|
“ਵਿਧਵਾਵਾਂ ਜਿਹੜੀਆਂ ਵਿਧਵਾਵਾਂ ਜਰੂਰਤ ਵਿੱਚ ਹਨ” ਜਾਂ “ਉਹਨਾਂ ਵਿਧਵਾਵਾ ਲਈ ਜਿਹਨਾਂ ਦਾ ਕੋਈ ਨਹੀਂ ਹੈ”
|
|
# ਪਰ ਜੇਕਰ ਇੱਕ ਵਿਧਵਾ
|
|
|
|
“ਪਰ ਜਦੋਂ ਇੱਕ ਵਿਧਵ”
|
|
# ਬੱਚੇ
|
|
|
|
“ਜਿਸ ਕਿਸੇ ਨੂੰ ਆਪਣਾ ਬੱਚਾ ਸਮਝਦੀ ਹੈ” ਜਾਂ “ਉਹ ਕੋਈ ਜਿਹੜਾ ਉਸ ਨੂੰ ਮਾਤਾ ਕਹਿੰਦਾ ਹੈ”
|
|
# ਪੋਤੇ ਪੋਤੀਆਂ
|
|
|
|
“ਕੋਈ ਉਹ ਜਿਸ ਨੂੰ ਉਹ ਆਪਣਾ ਵੰਸ਼ ਸਮਝਦੀ ਹੈ” ਜਾਂ “ਕੋਈ ਵੀ ਉਹ ਜਿਹੜਾ ਉਸ ਨੂੰ ਮਾਤਾ ਜਾਂ ਦਾਦੀ ਕਹਿੰਦਾ ਹੈ”
|
|
# ਉਹ ਪਹਿਲਾਂ
|
|
|
|
“ਸਾਰਿਆਂ ਤੋਂ ਪਹਿਲਾਂ ਉਹਨਾਂ ਨੂੰ ਚਾਹੀਦਾ ਹੈ” ਜਾਂ “ਉਹ ਇਸ ਨੂੰ ਪਹਿਲ ਬਣਾਉਣ”
|
|
# ਆਦਰ ਦੇਣਾ ਸਿੱਖ
|
|
|
|
“ਉਹਨਾਂ ਦੀ ਧਾਰਮਿਕਤਾ ਦਿਖਾ” ਜਾਂ “ਉਹਨਾਂ ਦੇ ਭਗਤੀਵਾਨ ਹੋਣ ਨੂੰ ਦਿਖਾ” ਜਾਂ “ਉਹਨਾਂ ਦੇ ਧਰਮ ਨੂੰ ਸਾਬਤ ਕਰਨ” ਜਾਂ “ਉਹਨਾਂ ਦੇ ਕੰਮਾਂ ਨੂੰ ਕਰਨਾ ਸਿੱਖ”
|
|
# ਆਪਣੇ ਘਰਾਣੇ ਨਾਲ
|
|
|
|
“ਆਪਣੇ ਪਰਿਵਾਰ ਨੂੰ” ਜਾਂ “ਉਹਨਾਂ ਲਈ ਜਿਹੜੇ ਘਰ ਵਿੱਚ ਰਹਿੰਦੇ ਹਨ”
|
|
# ਅਤੇ ਆਪਣੇ ਮਾਪਿਆਂ ਦਾ ਹੱਕ ਅਦਾ ਕਰਨ
|
|
|
|
“ਅਤੇ ਆਪਣੇ ਮਾਪਿਆਂ ਦਾ ਹੱਕ ਅਦਾ ਕਰਨ” ਜਾਂ “ਉਹਨਾਂ ਚੰਗੀਆਂ ਚੀਜ਼ਾਂ ਲਈ ਆਪਣੇ ਮਾਪਿਆਂ ਨੂੰ ਦੇਣ ਜਿਹੜੀਆਂ ਚੀਜ਼ਾਂ ਉਹਨਾਂ ਦੇ ਮਾਪਿਆਂ ਨੇ ਦਿੱਤੀਆਂ ਹਨ”
|
|
# ਕਿਉਂਕਿ ਪਰਮੇਸ਼ੁਰ ਨੂੰ ਇਹੋ ਚੰਗਾ ਲੱਗਦਾ ਹੈ
|
|
|
|
“ਕਿਉਂਕਿ ਜਦੋਂ ਉਹ ਇਹ ਕੰਮ ਕਰਦੇ ਹਨ ਪਰਮੇਸ਼ੁਰ ਅਨੰਦ ਹੋਵੇਗਾ” ਜਾਂ “ਕਿਉਂਕਿ ਇਹ ਆਦਰ ਦੇਣ ਦਾ ਕੰਮ ਪਰਮੇਸ਼ੁਰ ਨੂੰ ਭਾਉਂਦਾ ਹੈ” |