pa_tn/1TI/05/03.md

2.5 KiB

ਆਦਰ

“ਇੱਜਤ ਕਰ ਅਤੇ ਉਹਨਾਂ ਲਈ ਮੁਹੱਈਆ ਕਰਵਾ”

ਵਿਧਵਾਵਾਂ ਜਿਹੜੀਆਂ ਸੱਚ ਮੁੱਚ ਵਿਧਵਾਵਾਂ ਹਨ

“ਵਿਧਵਾਵਾਂ ਜਿਹੜੀਆਂ ਵਿਧਵਾਵਾਂ ਜਰੂਰਤ ਵਿੱਚ ਹਨ” ਜਾਂ “ਉਹਨਾਂ ਵਿਧਵਾਵਾ ਲਈ ਜਿਹਨਾਂ ਦਾ ਕੋਈ ਨਹੀਂ ਹੈ”

ਪਰ ਜੇਕਰ ਇੱਕ ਵਿਧਵਾ

“ਪਰ ਜਦੋਂ ਇੱਕ ਵਿਧਵ”

ਬੱਚੇ

“ਜਿਸ ਕਿਸੇ ਨੂੰ ਆਪਣਾ ਬੱਚਾ ਸਮਝਦੀ ਹੈ” ਜਾਂ “ਉਹ ਕੋਈ ਜਿਹੜਾ ਉਸ ਨੂੰ ਮਾਤਾ ਕਹਿੰਦਾ ਹੈ”

ਪੋਤੇ ਪੋਤੀਆਂ

“ਕੋਈ ਉਹ ਜਿਸ ਨੂੰ ਉਹ ਆਪਣਾ ਵੰਸ਼ ਸਮਝਦੀ ਹੈ” ਜਾਂ “ਕੋਈ ਵੀ ਉਹ ਜਿਹੜਾ ਉਸ ਨੂੰ ਮਾਤਾ ਜਾਂ ਦਾਦੀ ਕਹਿੰਦਾ ਹੈ”

ਉਹ ਪਹਿਲਾਂ

“ਸਾਰਿਆਂ ਤੋਂ ਪਹਿਲਾਂ ਉਹਨਾਂ ਨੂੰ ਚਾਹੀਦਾ ਹੈ” ਜਾਂ “ਉਹ ਇਸ ਨੂੰ ਪਹਿਲ ਬਣਾਉਣ”

ਆਦਰ ਦੇਣਾ ਸਿੱਖ

“ਉਹਨਾਂ ਦੀ ਧਾਰਮਿਕਤਾ ਦਿਖਾ” ਜਾਂ “ਉਹਨਾਂ ਦੇ ਭਗਤੀਵਾਨ ਹੋਣ ਨੂੰ ਦਿਖਾ” ਜਾਂ “ਉਹਨਾਂ ਦੇ ਧਰਮ ਨੂੰ ਸਾਬਤ ਕਰਨ” ਜਾਂ “ਉਹਨਾਂ ਦੇ ਕੰਮਾਂ ਨੂੰ ਕਰਨਾ ਸਿੱਖ”

ਆਪਣੇ ਘਰਾਣੇ ਨਾਲ

“ਆਪਣੇ ਪਰਿਵਾਰ ਨੂੰ” ਜਾਂ “ਉਹਨਾਂ ਲਈ ਜਿਹੜੇ ਘਰ ਵਿੱਚ ਰਹਿੰਦੇ ਹਨ”

ਅਤੇ ਆਪਣੇ ਮਾਪਿਆਂ ਦਾ ਹੱਕ ਅਦਾ ਕਰਨ

“ਅਤੇ ਆਪਣੇ ਮਾਪਿਆਂ ਦਾ ਹੱਕ ਅਦਾ ਕਰਨ” ਜਾਂ “ਉਹਨਾਂ ਚੰਗੀਆਂ ਚੀਜ਼ਾਂ ਲਈ ਆਪਣੇ ਮਾਪਿਆਂ ਨੂੰ ਦੇਣ ਜਿਹੜੀਆਂ ਚੀਜ਼ਾਂ ਉਹਨਾਂ ਦੇ ਮਾਪਿਆਂ ਨੇ ਦਿੱਤੀਆਂ ਹਨ”

ਕਿਉਂਕਿ ਪਰਮੇਸ਼ੁਰ ਨੂੰ ਇਹੋ ਚੰਗਾ ਲੱਗਦਾ ਹੈ

“ਕਿਉਂਕਿ ਜਦੋਂ ਉਹ ਇਹ ਕੰਮ ਕਰਦੇ ਹਨ ਪਰਮੇਸ਼ੁਰ ਅਨੰਦ ਹੋਵੇਗਾ” ਜਾਂ “ਕਿਉਂਕਿ ਇਹ ਆਦਰ ਦੇਣ ਦਾ ਕੰਮ ਪਰਮੇਸ਼ੁਰ ਨੂੰ ਭਾਉਂਦਾ ਹੈ”