978 B
978 B
ਮਾਸ ਅਤੇ ਲਹੂ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ
ਪੌਲੁਸ ਉਹਨਾਂ ਦਾ ਹਵਾਲਾ ਦਿੰਦਾ ਹੈ ਜਿਹਨਾਂ ਦਾ ਦੁਬਾਰਾ ਜਨਮ ਨਹੀਂ ਹੋਇਆ ਜਾਂ ਜਿਹੜੇ ਨਵੀਂ ਸਰਿਸ਼ਟੀ ਨਹੀਂ ਹਨ |
ਨਾ ਵਿਨਾਸ ਅਵਿਨਾਸ ਦਾ ਅਧਿਕਾਰੀ ਹੁੰਦਾ ਹੈ
ਪੌਲੁਸ ਕਹਿੰਦਾ ਹੈ ਕਿ ਸਾਡੇ ਪੁਰਾਣੇ ਸਰੀਰ ਨਾਸ਼ ਹੋ ਜਾਣਗੇ ਅਤੇ ਅਸੀਂ ਅਵਿਨਾਸ਼ੀ ਸਰੀਰਾਂ ਦੇ ਵਿੱਚ ਬਦਲ ਜਾਵਾਂਗੇ |
ਅਸੀਂ ਬਦਲ ਜਾਵਾਂਗੇ
ਸਮਾਂਤਰ ਅਨੁਵਾਦ: “ਪਰਮੇਸ਼ੁਰ ਸਾਨੂੰ ਸਾਰਿਆਂ ਨੂੰ ਬਦਲ ਦੇਵੇਗਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)