9 lines
978 B
Markdown
9 lines
978 B
Markdown
|
# ਮਾਸ ਅਤੇ ਲਹੂ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ
|
||
|
|
||
|
ਪੌਲੁਸ ਉਹਨਾਂ ਦਾ ਹਵਾਲਾ ਦਿੰਦਾ ਹੈ ਜਿਹਨਾਂ ਦਾ ਦੁਬਾਰਾ ਜਨਮ ਨਹੀਂ ਹੋਇਆ ਜਾਂ ਜਿਹੜੇ ਨਵੀਂ ਸਰਿਸ਼ਟੀ ਨਹੀਂ ਹਨ |
|
||
|
# ਨਾ ਵਿਨਾਸ ਅਵਿਨਾਸ ਦਾ ਅਧਿਕਾਰੀ ਹੁੰਦਾ ਹੈ
|
||
|
|
||
|
ਪੌਲੁਸ ਕਹਿੰਦਾ ਹੈ ਕਿ ਸਾਡੇ ਪੁਰਾਣੇ ਸਰੀਰ ਨਾਸ਼ ਹੋ ਜਾਣਗੇ ਅਤੇ ਅਸੀਂ ਅਵਿਨਾਸ਼ੀ ਸਰੀਰਾਂ ਦੇ ਵਿੱਚ ਬਦਲ ਜਾਵਾਂਗੇ |
|
||
|
# ਅਸੀਂ ਬਦਲ ਜਾਵਾਂਗੇ
|
||
|
|
||
|
ਸਮਾਂਤਰ ਅਨੁਵਾਦ: “ਪਰਮੇਸ਼ੁਰ ਸਾਨੂੰ ਸਾਰਿਆਂ ਨੂੰ ਬਦਲ ਦੇਵੇਗਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
|