13 lines
1.7 KiB
Markdown
13 lines
1.7 KiB
Markdown
ਪੌਲੁਸ ਇਹ ਜ਼ੋਰ ਦੇਣ ਲਈ ਕਿ ਜਿਹੜੀਆਂ ਗੱਲਾਂ ਉਹ ਕਰਦਾ ਹੈ ਉਹ ਸੱਚ ਹਨ, ਉਹ ਅਲੰਕ੍ਰਿਤ ਪ੍ਰਸ਼ਨਾਂ ਦੇ ਉੱਤਰ ਦੇਣਾ ਜਾਰੀ ਰੱਖਦਾ ਹੈ| (ਦੇਖੋ: ਅਲੰਕ੍ਰਿਤ ਪ੍ਰਸ਼ਨ)
|
|
# ਕੀ ਅਸੀਂ ਸ਼ਰਾ ਨੂੰ ਵਿਸ਼ਵਾਸ ਦੇ ਕਾਰਨ ਅਵਿਰਥਾ ਕਰਦੇ ਹਾਂ ?
|
|
|
|
ਸਮਾਂਤਰ ਅਨੁਵਾਦ: “ਕੀ ਸਾਨੂੰ ਇਸ ਕਾਰਨ ਸ਼ਰਾ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਕਿ ਅਸੀਂ ਵਿਸ਼ਵਾਸ ਕਰਦੇ ਹਾਂ ?”
|
|
# ਕਦੇ ਨਹੀਂ
|
|
|
|
“ਬਿਨ੍ਹਾਂ ਸ਼ੱਕ ਇਹ ਸਹੀ ਨਹੀਂ ਹੈ!” ਜਾਂ “ਨਿਸ਼ਚਿਤ ਹੀ ਸਹੀ ਨਹੀਂ!” (UDB) | ਇਹ ਪ੍ਰਭਾਵ ਪਿੱਛਲੇ ਅਲੰਕ੍ਰਿਤ ਪ੍ਰਸ਼ਨ ਦਾ ਸੰਭਾਵੀ ਨਾਂਹਵਾਚਕ ਉੱਤਰ ਦਿੰਦਾ ਹੈ | ਤੁਹਾਡੀ ਭਾਸ਼ਾ ਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਦੇ ਹੀ ਪ੍ਰਭਾਵ ਦਾ ਇਸਤੇਮਾਲ ਕਰ ਸਕਦੇ ਹੋ | (ਦੇਖੋ: ਅਲੰਕ੍ਰਿਤ ਪ੍ਰਸ਼ਨ)
|
|
# ਅਸੀਂ ਸ਼ਰਾ ਨੂੰ ਕਾਇਮ ਰੱਖਦੇ ਹਾਂ
|
|
|
|
ਸਮਾਂਤਰ ਅਨੁਵਾਦ: “ਅਸੀਂ ਸ਼ਰਾ ਦੀ ਪਾਲਨਾ ਕਰਦੇ ਹਾਂ”
|
|
# ਅਸੀਂ
|
|
|
|
ਇਹ ਪੜਨਾਂਵ ਪੌਲੁਸ, ਬਾਕੀ ਵਿਸ਼ਵਾਸੀਆਂ ਅਤੇ ਪਾਠਕਾਂ ਦੇ ਨਾਲ ਸੰਬੰਧਿਤ ਹੈ | (ਦੇਖੋ: ਸੰਮਲਿਤ) |