pa_tn/ROM/03/31.md

1.7 KiB

ਪੌਲੁਸ ਇਹ ਜ਼ੋਰ ਦੇਣ ਲਈ ਕਿ ਜਿਹੜੀਆਂ ਗੱਲਾਂ ਉਹ ਕਰਦਾ ਹੈ ਉਹ ਸੱਚ ਹਨ, ਉਹ ਅਲੰਕ੍ਰਿਤ ਪ੍ਰਸ਼ਨਾਂ ਦੇ ਉੱਤਰ ਦੇਣਾ ਜਾਰੀ ਰੱਖਦਾ ਹੈ| (ਦੇਖੋ: ਅਲੰਕ੍ਰਿਤ ਪ੍ਰਸ਼ਨ)

ਕੀ ਅਸੀਂ ਸ਼ਰਾ ਨੂੰ ਵਿਸ਼ਵਾਸ ਦੇ ਕਾਰਨ ਅਵਿਰਥਾ ਕਰਦੇ ਹਾਂ ?

ਸਮਾਂਤਰ ਅਨੁਵਾਦ: “ਕੀ ਸਾਨੂੰ ਇਸ ਕਾਰਨ ਸ਼ਰਾ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਕਿ ਅਸੀਂ ਵਿਸ਼ਵਾਸ ਕਰਦੇ ਹਾਂ ?”

ਕਦੇ ਨਹੀਂ

“ਬਿਨ੍ਹਾਂ ਸ਼ੱਕ ਇਹ ਸਹੀ ਨਹੀਂ ਹੈ!” ਜਾਂ “ਨਿਸ਼ਚਿਤ ਹੀ ਸਹੀ ਨਹੀਂ!” (UDB) | ਇਹ ਪ੍ਰਭਾਵ ਪਿੱਛਲੇ ਅਲੰਕ੍ਰਿਤ ਪ੍ਰਸ਼ਨ ਦਾ ਸੰਭਾਵੀ ਨਾਂਹਵਾਚਕ ਉੱਤਰ ਦਿੰਦਾ ਹੈ | ਤੁਹਾਡੀ ਭਾਸ਼ਾ ਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਦੇ ਹੀ ਪ੍ਰਭਾਵ ਦਾ ਇਸਤੇਮਾਲ ਕਰ ਸਕਦੇ ਹੋ | (ਦੇਖੋ: ਅਲੰਕ੍ਰਿਤ ਪ੍ਰਸ਼ਨ)

ਅਸੀਂ ਸ਼ਰਾ ਨੂੰ ਕਾਇਮ ਰੱਖਦੇ ਹਾਂ

ਸਮਾਂਤਰ ਅਨੁਵਾਦ: “ਅਸੀਂ ਸ਼ਰਾ ਦੀ ਪਾਲਨਾ ਕਰਦੇ ਹਾਂ”

ਅਸੀਂ

ਇਹ ਪੜਨਾਂਵ ਪੌਲੁਸ, ਬਾਕੀ ਵਿਸ਼ਵਾਸੀਆਂ ਅਤੇ ਪਾਠਕਾਂ ਦੇ ਨਾਲ ਸੰਬੰਧਿਤ ਹੈ | (ਦੇਖੋ: ਸੰਮਲਿਤ)