pa_tn/MRK/09/42.md

446 B

ਚੱਕੀ ਦਾ ਪੁੜ

ਇੱਕ ਵੱਡਾ ਪੱਥਰ ਜਿਸ ਉੱਤੇ ਕਣਕ ਨੂੰ ਪੀਹ ਕੇ ਆਟਾ ਬਣਾਇਆ ਜਾਂਦਾ ਹੈ

ਨਾ ਬੁਝਣ ਵਾਲੀ ਅੱਗ

“ਅੱਗ ਜੋ ਬੁਝਾਈ ਨਹੀਂ ਜਾ ਸਕਦੀ” 9:44

ਕੁਝ ਪਹਿਲੇ ਪਾਠਾਂ ਵਿੱਚ ਇਹ ਆਇਤ ਹੈ, ਪਰ ਕਈਆਂ ਵਿੱਚ ਨਹੀਂ ਹੈ |