# ਚੱਕੀ ਦਾ ਪੁੜ ਇੱਕ ਵੱਡਾ ਪੱਥਰ ਜਿਸ ਉੱਤੇ ਕਣਕ ਨੂੰ ਪੀਹ ਕੇ ਆਟਾ ਬਣਾਇਆ ਜਾਂਦਾ ਹੈ # ਨਾ ਬੁਝਣ ਵਾਲੀ ਅੱਗ “ਅੱਗ ਜੋ ਬੁਝਾਈ ਨਹੀਂ ਜਾ ਸਕਦੀ” 9:44 ਕੁਝ ਪਹਿਲੇ ਪਾਠਾਂ ਵਿੱਚ ਇਹ ਆਇਤ ਹੈ, ਪਰ ਕਈਆਂ ਵਿੱਚ ਨਹੀਂ ਹੈ |