pa_tn/MRK/07/5.md

592 B

ਤੇਰੇ ਚੇਲੇ ਵੱਡਿਆਂ ਦੀ ਰੀਤ ਉੱਤੇ ਕਿਉਂ ਨਹੀਂ ਚੱਲਦੇ, ਉਹ ਅਸ਼ੁੱਧ ਹੱਥਾਂ ਦੇ ਨਾਲ ਰੋਟੀ ਖਾਂਦੇ ਹਨ ?

“ਤੇਰੇ ਚੇਲੇ ਵੱਡਿਆਂ ਦੀ ਰੀਤ ਦੀ ਉਲੰਘਣਾ ਕਰਦੇ ਹਨ! ਉਹਨਾਂ ਨੂੰ ਸਾਡੀਆਂ ਰੀਤਾਂ ਨੂੰ ਪਾਲਨਾ ਕਰਦੇ ਹੋਏ ਆਪਣੇ ਹੱਥ ਧੋਣੇ ਚਾਹੀਦੇ ਹਨ!” (ਦੇਖੋ: ਅਲੰਕ੍ਰਿਤ ਪ੍ਰਸ਼ਨ) ਰੋਟੀ

ਭੋਜਨ