# ਤੇਰੇ ਚੇਲੇ ਵੱਡਿਆਂ ਦੀ ਰੀਤ ਉੱਤੇ ਕਿਉਂ ਨਹੀਂ ਚੱਲਦੇ, ਉਹ ਅਸ਼ੁੱਧ ਹੱਥਾਂ ਦੇ ਨਾਲ ਰੋਟੀ ਖਾਂਦੇ ਹਨ ? “ਤੇਰੇ ਚੇਲੇ ਵੱਡਿਆਂ ਦੀ ਰੀਤ ਦੀ ਉਲੰਘਣਾ ਕਰਦੇ ਹਨ! ਉਹਨਾਂ ਨੂੰ ਸਾਡੀਆਂ ਰੀਤਾਂ ਨੂੰ ਪਾਲਨਾ ਕਰਦੇ ਹੋਏ ਆਪਣੇ ਹੱਥ ਧੋਣੇ ਚਾਹੀਦੇ ਹਨ!” (ਦੇਖੋ: ਅਲੰਕ੍ਰਿਤ ਪ੍ਰਸ਼ਨ) ਰੋਟੀ ਭੋਜਨ