pa_tn/MRK/07/31.md

554 B

ਵਿਚੋਂ ਦੀ ਆਇਆ

“ਵਿਚੋਂ ਦੀ ਯਾਤਰਾ ਕੀਤੀ”

ਦਿਕਾਪੁਲਿਸ

“ਦਸ ਨਗਰ” (ਦੇਖੋ: UDB), ਗਲੀਲ ਦੇ ਸਮੁੰਦਰ ਦੇ ਦੱਖਣ ਪੂਰਬੀ ਹਿੱਸੇ ਦਾ ਇੱਕ ਇਲਾਕਾ | (ਦੇਖੋ: ਨਾਵਾਂ ਦਾ ਅਨੁਵਾਦ ਕਰਨਾ)

ਜੋ ਬੋਲਾ ਸੀ

“ਜੋ ਸੁਣ ਨਹੀਂ ਸਕਦਾ ਸੀ” ਤੁਤਲਾ ਸੀ

“ਸਪੱਸ਼ਟ ਨਹੀਂ ਬੋਲ ਸਕਦਾ ਸੀ”