# ਵਿਚੋਂ ਦੀ ਆਇਆ “ਵਿਚੋਂ ਦੀ ਯਾਤਰਾ ਕੀਤੀ” # ਦਿਕਾਪੁਲਿਸ “ਦਸ ਨਗਰ” (ਦੇਖੋ: UDB), ਗਲੀਲ ਦੇ ਸਮੁੰਦਰ ਦੇ ਦੱਖਣ ਪੂਰਬੀ ਹਿੱਸੇ ਦਾ ਇੱਕ ਇਲਾਕਾ | (ਦੇਖੋ: ਨਾਵਾਂ ਦਾ ਅਨੁਵਾਦ ਕਰਨਾ) # ਜੋ ਬੋਲਾ ਸੀ “ਜੋ ਸੁਣ ਨਹੀਂ ਸਕਦਾ ਸੀ” ਤੁਤਲਾ ਸੀ “ਸਪੱਸ਼ਟ ਨਹੀਂ ਬੋਲ ਸਕਦਾ ਸੀ”