pa_tn/MAT/26/30.md

16 lines
955 B
Markdown

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ ਜਦੋਂ ਉਹ ਜੈਤੂਨ ਦੇ ਪਹਾੜ ਤੇ ਜਾਂਦੇ ਹਨ|
# ਗੀਤ
ਇੱਕ ਸਤੂਤੀ ਦਾ ਭਜਨ
# ਠੋਕਰ ਖਾਣਾ
“ਮੈਨੂੰ ਛੱਡੇਗਾ”
# ਇੱਜੜ ਦੀਆਂ ਭੇਡਾਂ ਖਿੱਲਰ ਜਾਣਗੀਆਂ
AT: 1) “ਉਹ ਇੱਜੜ ਦੀਆਂ ਸਾਰੀਆਂ ਭੇਡਾਂ ਨੂੰ ਖਿੰਡਾ ਦੇਣਗੇ” (UDB) ਜਾਂ 2) “ਇੱਜੜ ਦੀਆਂ ਭੇਡਾਂ ਸਾਰੀਆਂ ਦਿਸ਼ਾਵਾਂ ਵਿੱਚ ਭੱਜ ਜਾਣਗੀਆਂ |”
# ਇੱਜੜ ਦੀਆਂ ਭੇਡਾਂ
ਚੇਲੇ (ਦੇਖੋ; ਅਲੰਕਾਰ)
ਮੇਰੇ ਉਠਾਏ ਜਾਣ ਤੋਂ ਬਾਅਦ
AT: “ਪਰਮੇਸ਼ੁਰ ਮੈਨੂੰ ਮੌਤ ਤੋਂ ਉਠਾਉਂਦਾ ਹੈ”