ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ ਜਦੋਂ ਉਹ ਜੈਤੂਨ ਦੇ ਪਹਾੜ ਤੇ ਜਾਂਦੇ ਹਨ| # ਗੀਤ ਇੱਕ ਸਤੂਤੀ ਦਾ ਭਜਨ # ਠੋਕਰ ਖਾਣਾ “ਮੈਨੂੰ ਛੱਡੇਗਾ” # ਇੱਜੜ ਦੀਆਂ ਭੇਡਾਂ ਖਿੱਲਰ ਜਾਣਗੀਆਂ AT: 1) “ਉਹ ਇੱਜੜ ਦੀਆਂ ਸਾਰੀਆਂ ਭੇਡਾਂ ਨੂੰ ਖਿੰਡਾ ਦੇਣਗੇ” (UDB) ਜਾਂ 2) “ਇੱਜੜ ਦੀਆਂ ਭੇਡਾਂ ਸਾਰੀਆਂ ਦਿਸ਼ਾਵਾਂ ਵਿੱਚ ਭੱਜ ਜਾਣਗੀਆਂ |” # ਇੱਜੜ ਦੀਆਂ ਭੇਡਾਂ ਚੇਲੇ (ਦੇਖੋ; ਅਲੰਕਾਰ) ਮੇਰੇ ਉਠਾਏ ਜਾਣ ਤੋਂ ਬਾਅਦ AT: “ਪਰਮੇਸ਼ੁਰ ਮੈਨੂੰ ਮੌਤ ਤੋਂ ਉਠਾਉਂਦਾ ਹੈ”