pa_tn/MAT/09/12.md

19 lines
1.2 KiB
Markdown

ਇਹ ਘਟਨਾ ਮੱਤੀ ਚੁੰਗੀ ਲੈਣ ਵਾਲੇ ਦੇ ਘਰ ਵਿੱਚ ਹੋਈ |
# ਜਦੋਂ ਯਿਸੂ ਨੇ ਇਹ ਸੁਣਿਆ
“ਇਹ” ਉਸ ਪ੍ਰਸ਼ਨ ਦੇ ਨਾਲ ਸਬੰਧਿਤ ਹੈ ਜਿਹੜਾ ਫ਼ਰੀਸੀਆਂ ਨੇ ਯਿਸੂ ਦੇ ਪਾਪੀਆਂ ਅਤੇ ਚੁੰਗੀ ਲੈਣ ਵਾਲਿਆਂ ਦੇ ਖਾਣ ਬਾਰੇ ਪੁੱਛਿਆ |
# ਲੋਕ ਜਿਹੜੇ ਸਰੀਰ ਵਿੱਚ ਤਕੜੇ ਹਨ
“ਜਿਹੜੇ ਲੋਕ ਤੰਦਰੁਸਤ ਹਨ | “ (ਦੇਖੋ: ਅਲੰਕਾਰ)
# ਵੈਦ
“ਵੈਦ” (UDB)
# ਜਿਹੜੇ ਲੋਕ ਬਿਮਾਰ ਹਨ ਉਹਨਾਂ ਨੂੰ ਜ਼ਰੂਰਤ ਹੈ
“ਜਿਹੜੇ ਲੋਕ ਬਿਮਾਰ ਹਨ ਉਹਨਾਂ ਨੂੰ ਡਾਕਟਰ ਦੀ ਜ਼ਰੂਰਤ ਹੈ”
# ਤੁਸੀਂ ਜਾ ਕੇ ਇਹ ਅਰਥ ਸਿਖੋ
“ਤੁਹਾਨੂੰ ਇਸ ਦਾ ਅਰਥ ਸਿਖਣਾ ਚਾਹੀਦਾ ਹੈ”
ਤੁਸੀਂ ਜਾਓ
ਪੜਨਾਂਵ “ਤੁਸੀਂ” ਫ਼ਰੀਸੀਆਂ ਦੇ ਨਾਲ ਸਬੰਧਿਤ ਹੈ |