ਇਹ ਘਟਨਾ ਮੱਤੀ ਚੁੰਗੀ ਲੈਣ ਵਾਲੇ ਦੇ ਘਰ ਵਿੱਚ ਹੋਈ | # ਜਦੋਂ ਯਿਸੂ ਨੇ ਇਹ ਸੁਣਿਆ “ਇਹ” ਉਸ ਪ੍ਰਸ਼ਨ ਦੇ ਨਾਲ ਸਬੰਧਿਤ ਹੈ ਜਿਹੜਾ ਫ਼ਰੀਸੀਆਂ ਨੇ ਯਿਸੂ ਦੇ ਪਾਪੀਆਂ ਅਤੇ ਚੁੰਗੀ ਲੈਣ ਵਾਲਿਆਂ ਦੇ ਖਾਣ ਬਾਰੇ ਪੁੱਛਿਆ | # ਲੋਕ ਜਿਹੜੇ ਸਰੀਰ ਵਿੱਚ ਤਕੜੇ ਹਨ “ਜਿਹੜੇ ਲੋਕ ਤੰਦਰੁਸਤ ਹਨ | “ (ਦੇਖੋ: ਅਲੰਕਾਰ) # ਵੈਦ “ਵੈਦ” (UDB) # ਜਿਹੜੇ ਲੋਕ ਬਿਮਾਰ ਹਨ ਉਹਨਾਂ ਨੂੰ ਜ਼ਰੂਰਤ ਹੈ “ਜਿਹੜੇ ਲੋਕ ਬਿਮਾਰ ਹਨ ਉਹਨਾਂ ਨੂੰ ਡਾਕਟਰ ਦੀ ਜ਼ਰੂਰਤ ਹੈ” # ਤੁਸੀਂ ਜਾ ਕੇ ਇਹ ਅਰਥ ਸਿਖੋ “ਤੁਹਾਨੂੰ ਇਸ ਦਾ ਅਰਥ ਸਿਖਣਾ ਚਾਹੀਦਾ ਹੈ” ਤੁਸੀਂ ਜਾਓ ਪੜਨਾਂਵ “ਤੁਸੀਂ” ਫ਼ਰੀਸੀਆਂ ਦੇ ਨਾਲ ਸਬੰਧਿਤ ਹੈ |