pa_tn/LUK/08/36.md

14 lines
782 B
Markdown

# ਉਹ ਜਿਨ੍ਹਾਂ ਜੋ ਹੋਇਆ ਉਸ ਨੂੰ ਵੇਖਿਆ ਸੀ ਉਨ੍ਹਾਂ ਨੇ ਦੱਸਿਆ
ਇਹ ਉਹ ਲੋਕ ਸਨ ਜੋ
ਆਦਮੀ ਨਾਲ ਉਸ ਸਮੇਂ ਸਨ ਜਦੋਂ ਯਿਸੂ ਨੇ ਭੂਤਾਂ ਨੂੰ ਕਢਿਆ ਸੀ|
# ਬਚਾਇਆ ਗਿਆ ਸੀ
"ਛੁਡਾਇਆ ਗਿਆ ਸੀ" ਜਾਂ "ਅਜ਼ਾਦ ਕੀਤਾ ਗਿਆ ਸੀ" ਜਾਂ "ਚੰਗਾ ਕੀਤਾ ਗਿਆ ਸੀ,"
# ਗਿਰਸੇਨੀਆ ਦਾ ਇਲਾਕਾ
“ਇਲਾਕਾ" ਜਾਂ “ਉਹ ਇਲਾਕਾ ਜਿੱਥੇ ਗ੍ਰ੍ਸੇਨੀ ਲੋਕ ਰਹਿੰਦੇ ਸਨ”
# ਬਹੁਤ ਡਰ ਨਾਲ ਭਰ ਗਏ
"ਬਹੁਤ ਹੀ ਡਰ ਗਏ ਸਨ"