pa_tn/LUK/08/36.md

782 B

ਉਹ ਜਿਨ੍ਹਾਂ ਜੋ ਹੋਇਆ ਉਸ ਨੂੰ ਵੇਖਿਆ ਸੀ ਉਨ੍ਹਾਂ ਨੇ ਦੱਸਿਆ

ਇਹ ਉਹ ਲੋਕ ਸਨ ਜੋ ਆਦਮੀ ਨਾਲ ਉਸ ਸਮੇਂ ਸਨ ਜਦੋਂ ਯਿਸੂ ਨੇ ਭੂਤਾਂ ਨੂੰ ਕਢਿਆ ਸੀ|

ਬਚਾਇਆ ਗਿਆ ਸੀ

"ਛੁਡਾਇਆ ਗਿਆ ਸੀ" ਜਾਂ "ਅਜ਼ਾਦ ਕੀਤਾ ਗਿਆ ਸੀ" ਜਾਂ "ਚੰਗਾ ਕੀਤਾ ਗਿਆ ਸੀ,"

ਗਿਰਸੇਨੀਆ ਦਾ ਇਲਾਕਾ

“ਇਲਾਕਾ" ਜਾਂ “ਉਹ ਇਲਾਕਾ ਜਿੱਥੇ ਗ੍ਰ੍ਸੇਨੀ ਲੋਕ ਰਹਿੰਦੇ ਸਨ”

ਬਹੁਤ ਡਰ ਨਾਲ ਭਰ ਗਏ

"ਬਹੁਤ ਹੀ ਡਰ ਗਏ ਸਨ"