pa_tn/LUK/08/19.md

1.4 KiB

ਭਰਾ

ਇਹ ਯਿਸੂ ਦੇ ਛੋਟੇ ਭਰਾ ਸਨ|

ਇਹ ਉਸ ਨੂੰ ਦੱਸਿਆ ਗਿਆ ਸੀ

"ਲੋਕਾਂ ਨੇ ਉਸ ਨੂੰ ਕਿਹਾ," ਜਾਂ "ਕਿਸੇ ਨੇ ਉਸ ਨੂੰ ਕਿਹਾ,"

ਤੁਹਾਨੂੰ ਮਿਲਣਾ ਚਾਹੁੰਦੇ ਹਨ

"ਤੁਹਾਨੂੰ ਲਈ ਲਈ ਉਡੀਕਦੇ ਹਨ" ਜਾਂ "ਅਤੇ ਉਹ ਤੁਹਾਨੂੰ ਮਿਲਣਾ ਚਾਹੁੰਦੇ ਹਨ”

ਮੇਰੀ ਮਾਤਾ ਅਤੇ ਮੇਰੇ ਭਰਾ ਉਹ ਲੋਕ ਹਨ ਜੋ ਪਰਮੇਸ਼ੁਰ ਦੇ ਵਚਨ ਨੂੰ ਸੁਣਦੇ ਹਨ ਅਤੇ ਉਸ ਦੀ ਪਾਲਣਾ ਕਰਦੇ ਹਨ|

ਇਸ ਅਲੰਕਾਰ ਦਾ ਅਨੁਵਾਦ ਇੱਕ ਮਿਸਾਲ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ: "ਜਿਹੜੇ ਪਰਮੇਸ਼ੁਰ ਦੇ ਵਚਨ ਨੂੰ ਸੁਣਦੇ ਹਨ ਅਤੇ ਉਸ ਦੀ ਪਾਲਣਾ ਕਰਦੇ ਹਨ, ਮੇਰੇ ਲਈ ਮਾਤਾ ਅਤੇ ਭਰਾਵਾਂ ਵਰਗੇ ਹਨ " ਜਾਂ "ਜਿਹੜੇ ਪਰਮੇਸ਼ੁਰ ਦੇ ਵਚਨ ਨੂੰ ਸੁਣਦੇ ਹਨ ਅਤੇ ਇਸ ਦੀ ਪਾਲਣਾ ਕਰਦੇ ਹਨ ਉਹ ਮੇਰੇ ਲਈ ਮਾਤਾ ਅਤੇ ਭਰਾਵਾਂ ਜਿੰਨ੍ਹੇ ਮਹੱਤਵਪੂਰਨ ਹਨ|” (ਦੇਖੋ: ਅਲੰਕਾਰ)