pa_tn/JHN/08/04.md

1.7 KiB

7:53

8:11

ਕੁਝ ਪਹਿਲੇ ਦੇ ਪਾਠਾਂ ਵਿੱਚ ਇਹ ਅਇਤਾਂ ਹਨ ਪਰ ਦੂਸਰਿਆਂ ਵਿੱਚ ਨਹੀ ਹਨ| (ਦੇਖੋ: ਪਾਠ ਵਿੱਚ ਭਿੰਨਤਾਵਾਂ)

ਇਹੋ ਜਿਹੇ ਲੋਕ

“ਵੈਸੇ ਲੋਕ” ਜਾਂ “ਉਹ ਲੋਕ ਜਿਹੜੇ ਕਰਦੇ ਹਨ”

ਹੁਣ ਕਾਨੂੰਨ ਵਿੱਚ

“ਹੁਣ” ਪਿੱਛੇ ਦੀ ਜਾਣਕਾਰੀ ਨੂੰ ਦੱਸਦਾ ਹੈ ਜਿਹੜੀ ਯਿਸੂ ਅਤੇ ਯਹੂਦੀ ਅਧਿਕਾਰੀ ਸਮਝ ਗਏ ਸੀ|

ਤੁਸੀਂ ਉਸਦੇ ਬਾਰੇ ਕੀ ਕਹਿੰਦੇ ਹੋ?

ਇਸਦਾ ਅਨੁਵਾਦ ਆਗਿਆ ਦੇਣ ਲਈ ਵੀ ਕਰ ਸਕਦੇ ਹਾਂ| “ਇਸ ਲਈ ਤੁਸੀ ਸਾਨੂੰ ਦੱਸੋ| ਅਸੀਂ ਉਸਦੇ ਬਾਰੇ ਕੀ ਕਰੀਏ?

ਉਸ ਨੂੰ ਫ਼ਸਾਉਣ ਲਈ

“ਉਸ ਨਾਲ ਛਲ ਕਰਨ ਲਈ” ਇਸ ਦਾ ਅਰਥ ਹੈ ਛਲ ਵਾਲੇ ਪ੍ਰਸ਼ਨ ਦਾ ਇਸਤੇਮਾਲ ਕਰਨਾ|

ਤਾਂ ਜੋ ਦੋਸ਼ ਲਾਉਣ ਲਈ ਉਹਨਾਂ ਦੇ ਕੋਲ ਕੁਝ ਹੋਵੇ

ਉਹ ਉਸ ਤੇ ਕੀ ਦੋਸ਼ ਲਾਉਣ ਕੇ ਕੁਝ ਖਾਸ ਬਣਾਇਆ ਜਾ ਸਕੇ: “ਤਾਂ ਜੋ ਉਸ ਤੇ ਕੁਝ ਗਲਤ ਬੋਲਣ ਲਈ ਦੋਸ਼ ਲਾ ਸਕਣ” ਜਾਂ “ਉਹ ਉਸ ਤੇ ਮੂਸਾ ਦੀ ਵਿਵਸਥਾ ਨੂੰ ਅਤੇ ਰੋਮੀਆਂ ਦੇ ਕਾਨੂੰਨ ਨੂੰ ਨਾ ਮੰਨਣ ਤੇ ਦੋਸ਼ ਲਾ ਸਕਣ”| (ਦੇਖੋ: ਸਪੱਸ਼ਟ ਅਤੇ ਅਪ੍ਰਤੱਖ )