pa_tn/GAL/01/08.md

2.6 KiB

ਸੁਣਾਵੇ

“ਸੁਣਾਵੇ” ਜਾਂ “ਸੁਣਾਉਣ ਵਾਲਾ ਹੋਵੇ |” ਇਹ ਉਸ ਦਾ ਵਰਣਨ ਕਰ ਰਿਹਾ ਹੈ ਜੋ ਨਹੀਂ ਹੋਇਆ ਜਾਂ ਹੋਣਾ ਨਹੀਂ ਚਾਹੀਦਾ | (ਦੇਖੋ: ਕਾਲਪਨਿਕ ਹਾਲਾਤ)

ਉਸ ਤੋਂ ਇਲਾਵਾ ਕੋਈ ਹੋਰ

“ਪਰਮੇਸ਼ੁਰ ਦੀ ਖ਼ੁਸ਼ਖਬਰੀ” ਜਾਂ “ਸੰਦੇਸ਼ ਤੋਂ ਅਲੱਗ |”

ਉਹ ਸਰਾਪੀ ਹੋਵੇ

“ਜਿਸ ਨੇ ਝੂਠੀ ਖ਼ੁਸ਼ਖਬਰੀ ਦਾ ਪ੍ਰਚਾਰ ਕੀਤਾ ਪਰਮੇਸ਼ੁਰ ਉਸ ਨੂੰ ਸਦੀਪਕ ਸਜ਼ਾ ਦੇਵੇ” (ਦੇਖੋ UDB) | ਜੇਕਰ ਤੁਹਾਡੀ ਭਾਸ਼ਾ ਵਿੱਚ ਕਿਸੇ ਨੂੰ ਸਰਾਪ ਦੇਣ ਦਾ ਇੱਕ ਸਾਂਝਾ ਢੰਗ ਹੈ ਤਾਂ ਤੁਸੀਂ ਉਸ ਦਾ ਇਸਤੇਮਾਲ ਇੱਥੇ ਕਰੋ |

ਕੀ ਹੁਣ ਮੈਂ ਮਨੁੱਖਾਂ ਨੂੰ ਮਨਾਉਂਦਾ ਹਾਂ ਜਾ ਪਰਮੇਸ਼ੁਰ ਨੂੰ ? ਜਾਂ ਕੀ ਮੈਂ ਮਨੁੱਖਾਂ ਨੂੰ ਰਿਝਾਉਂਦਾ ਹਾਂ ?

ਇਹ ਅਲੰਕ੍ਰਿਤ ਪ੍ਰਸ਼ਨ “ਨਹੀਂ” ਜਵਾਬ ਦੀ ਉਮੀਦ ਕਰਦੇ ਹਨ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਮੈਂ ਮਨੁੱਖਾਂ ਨੂੰ ਨਹੀਂ ਮਨਾਉਂਦਾ ਪਰ ਇਸ ਦੀ ਜਗ੍ਹਾ ਮੈਂ ਪਰਮੇਸ਼ੁਰ ਨੂੰ ਮਨਾਉਂਦਾ ਹਾਂ | ਮੈਂ ਮਨੁੱਖਾਂ ਨੂੰ ਖ਼ੁਸ਼ ਕਰਨਾ ਨਹੀਂ ਭਾਲਦਾ |” (ਦੇਖੋ: ਅਲੰਕ੍ਰਿਤ ਪ੍ਰਸ਼ਨ) ਅਨੁਵਾਦ ਟਿੱਪਣੀਆਂ

ਜੇਕਰ ਮੈਂ ਮਨੁੱਖਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਤਾਂ ਮੈਂ ਮਸੀਹ ਦਾ ਦਾਸ ਨਹੀਂ ਹਾਂ

“ਜੇਕਰ” ਅਤੇ “ਤਾਂ” ਪੰਕਤੀ ਇੱਕ ਦੂਸਰੇ ਦੇ ਵਿਪਰੀਤ ਹਨ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਮੈਂ ਮਨੁੱਖਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਦਾ; ਮੈਂ ਮਸੀਹ ਦਾ ਦਾਸ ਹਾਂ” ਜਾਂ “ਜੇਕਰ ਮੈਂ ਹੁਣ ਵੀ ਮਨੁੱਖਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਤਾਂ ਮੈਂ ਮਸੀਹ ਦਾ ਦਾਸ ਨਹੀਂ ਹੋ ਸਕਦਾ |”