pa_tn/GAL/01/08.md

15 lines
2.6 KiB
Markdown
Raw Permalink Normal View History

2017-08-29 21:15:17 +00:00
# ਸੁਣਾਵੇ
“ਸੁਣਾਵੇ” ਜਾਂ “ਸੁਣਾਉਣ ਵਾਲਾ ਹੋਵੇ |” ਇਹ ਉਸ ਦਾ ਵਰਣਨ ਕਰ ਰਿਹਾ ਹੈ ਜੋ ਨਹੀਂ ਹੋਇਆ ਜਾਂ ਹੋਣਾ ਨਹੀਂ ਚਾਹੀਦਾ | (ਦੇਖੋ: ਕਾਲਪਨਿਕ ਹਾਲਾਤ)
# ਉਸ ਤੋਂ ਇਲਾਵਾ ਕੋਈ ਹੋਰ
“ਪਰਮੇਸ਼ੁਰ ਦੀ ਖ਼ੁਸ਼ਖਬਰੀ” ਜਾਂ “ਸੰਦੇਸ਼ ਤੋਂ ਅਲੱਗ |”
# ਉਹ ਸਰਾਪੀ ਹੋਵੇ
“ਜਿਸ ਨੇ ਝੂਠੀ ਖ਼ੁਸ਼ਖਬਰੀ ਦਾ ਪ੍ਰਚਾਰ ਕੀਤਾ ਪਰਮੇਸ਼ੁਰ ਉਸ ਨੂੰ ਸਦੀਪਕ ਸਜ਼ਾ ਦੇਵੇ” (ਦੇਖੋ UDB) | ਜੇਕਰ ਤੁਹਾਡੀ ਭਾਸ਼ਾ ਵਿੱਚ ਕਿਸੇ ਨੂੰ ਸਰਾਪ ਦੇਣ ਦਾ ਇੱਕ ਸਾਂਝਾ ਢੰਗ ਹੈ ਤਾਂ ਤੁਸੀਂ ਉਸ ਦਾ ਇਸਤੇਮਾਲ ਇੱਥੇ ਕਰੋ |
# ਕੀ ਹੁਣ ਮੈਂ ਮਨੁੱਖਾਂ ਨੂੰ ਮਨਾਉਂਦਾ ਹਾਂ ਜਾ ਪਰਮੇਸ਼ੁਰ ਨੂੰ ? ਜਾਂ ਕੀ ਮੈਂ ਮਨੁੱਖਾਂ ਨੂੰ ਰਿਝਾਉਂਦਾ ਹਾਂ ?
ਇਹ ਅਲੰਕ੍ਰਿਤ ਪ੍ਰਸ਼ਨ “ਨਹੀਂ” ਜਵਾਬ ਦੀ ਉਮੀਦ ਕਰਦੇ ਹਨ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਮੈਂ ਮਨੁੱਖਾਂ ਨੂੰ ਨਹੀਂ ਮਨਾਉਂਦਾ ਪਰ ਇਸ ਦੀ ਜਗ੍ਹਾ ਮੈਂ ਪਰਮੇਸ਼ੁਰ ਨੂੰ ਮਨਾਉਂਦਾ ਹਾਂ | ਮੈਂ ਮਨੁੱਖਾਂ ਨੂੰ ਖ਼ੁਸ਼ ਕਰਨਾ ਨਹੀਂ ਭਾਲਦਾ |” (ਦੇਖੋ: ਅਲੰਕ੍ਰਿਤ ਪ੍ਰਸ਼ਨ) ਅਨੁਵਾਦ ਟਿੱਪਣੀਆਂ
# ਜੇਕਰ ਮੈਂ ਮਨੁੱਖਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਤਾਂ ਮੈਂ ਮਸੀਹ ਦਾ ਦਾਸ ਨਹੀਂ ਹਾਂ
“ਜੇਕਰ” ਅਤੇ “ਤਾਂ” ਪੰਕਤੀ ਇੱਕ ਦੂਸਰੇ ਦੇ ਵਿਪਰੀਤ ਹਨ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਮੈਂ ਮਨੁੱਖਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਦਾ; ਮੈਂ ਮਸੀਹ ਦਾ ਦਾਸ ਹਾਂ” ਜਾਂ “ਜੇਕਰ ਮੈਂ ਹੁਣ ਵੀ ਮਨੁੱਖਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਤਾਂ ਮੈਂ ਮਸੀਹ ਦਾ ਦਾਸ ਨਹੀਂ ਹੋ ਸਕਦਾ |”