pa_tn/ACT/25/09.md

9 lines
798 B
Markdown

# ਯਹੂਦੀਆਂ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ
“ਯਹੂਦੀਆਂ ਨੂੰ ਪ੍ਰਸੰਨ ਕਰਨਾ ਚਾਹੁੰਦਾ ਸੀ”
# ਅਤੇ ਇਹਨਾਂ ਗੱਲਾਂ ਦਾ ਮੇਰੇ ਦੁਆਰਾ ਨਿਆਉਂ ਕੀਤੇ ਜਾਣ ਦੇ ਲਈ
“ਕਿੱਥੇ ਮੈਂ ਤੇਰਾ ਇਹਨਾਂ ਦੋਸ਼ਾਂ ਦੇ ਕਾਰਨ ਨਿਆਉਂ ਕਰਾਂਗਾ ? (ਦੇਖੋ: ਕਿਰਿਆਸ਼ੀਲ ਜਾਂ ਸੁਸਤ)
# ਮੇਰਾ ਨਿਆਉਂ ਇੱਥੇ ਹੀ ਹੋਵੇ
“ਇਹੀ ਸਥਾਨ ਹੈ ਜਿੱਥੇ ਤੁਹਾਨੂੰ ਮੇਰਾ ਨਿਆਉਂ ਕਰਨਾ ਚਾਹੀਦਾ ਹੈ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)