798 B
798 B
ਯਹੂਦੀਆਂ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ
“ਯਹੂਦੀਆਂ ਨੂੰ ਪ੍ਰਸੰਨ ਕਰਨਾ ਚਾਹੁੰਦਾ ਸੀ”
ਅਤੇ ਇਹਨਾਂ ਗੱਲਾਂ ਦਾ ਮੇਰੇ ਦੁਆਰਾ ਨਿਆਉਂ ਕੀਤੇ ਜਾਣ ਦੇ ਲਈ
“ਕਿੱਥੇ ਮੈਂ ਤੇਰਾ ਇਹਨਾਂ ਦੋਸ਼ਾਂ ਦੇ ਕਾਰਨ ਨਿਆਉਂ ਕਰਾਂਗਾ ? (ਦੇਖੋ: ਕਿਰਿਆਸ਼ੀਲ ਜਾਂ ਸੁਸਤ)
ਮੇਰਾ ਨਿਆਉਂ ਇੱਥੇ ਹੀ ਹੋਵੇ
“ਇਹੀ ਸਥਾਨ ਹੈ ਜਿੱਥੇ ਤੁਹਾਨੂੰ ਮੇਰਾ ਨਿਆਉਂ ਕਰਨਾ ਚਾਹੀਦਾ ਹੈ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)