pa_tn/ACT/25/01.md

21 lines
1.9 KiB
Markdown

# ਫੇਸਤੁਸ ਸੂਬੇ ਦੇ ਵਿੱਚ ਵੜਿਆ
ਸੰਭਾਵੀ ਅਰਥ ਇਹ ਹਨ: 1) “ਫੇਸਤੁਸ ਇਲਾਕੇ ਦੇ ਵਿੱਚ ਆਇਆ” ਜਾਂ 2) “ਫੇਸਤੁਸ ਆਪਣੇ ਸ਼ਾਸ਼ਨ ਨੂੰ ਸ਼ੁਰੂ ਕਰਨ ਦੇ ਲਈ ਇਲਾਕੇ ਦੇ ਵਿੱਚ ਆਇਆ |” (UDB)
# ਉਹ ਕੈਸਰਿਯਾ ਤੋਂ ਯਰੂਸ਼ਲਮ ਨੂੰ ਗਿਆ
ਸੰਭਾਵੀ ਅਰਥ ਇਹ ਹਨ 1) “ਉੱਪਰ ਜਾਣਾ ਯਰੂਸ਼ਲਮ ਦੀ ਮਹੱਤਤਾ ਨੂੰ ਦੱਸਦਾ ਹੈ” ਜਾਂ 2) “ਉਹ ਉਚਾਈ ਤੇ ਗਿਆ ਕਿਉਂਕਿ ਯਰੂਸ਼ਲਮ ਪਹਾੜੀ ਉੱਤੇ ਸਥਿੱਤ ਹੈ |”
# ਪੌਲੁਸ ਦੇ ਵਿਰੋਧ ਦੇ ਵਿੱਚ ਦੋਸ਼ ਲਾਏ
ਇਹ ਅਦਾਲਤ ਦੇ ਵਿੱਚ ਦੋਸ਼ਾਂ ਦੀ ਇੱਕ ਆਮ ਜਾਣਕਾਰੀ ਹੈ | ਸਮਾਂਤਰ ਅਨੁਵਾਦ: “ਪੌਲੁਸ ਤੇ ਕਾਨੂੰਨ ਨੂੰ ਤੋੜਨ ਦੇ ਦੋਸ਼ ਲਾਏ”
# ਉਹਨਾਂ ਨੇ ਬਹੁਤ ਜੋਰ ਦੇ ਕੇ ਫੇਸਤੁਸ ਨੂੰ ਕਿਹਾ
“ਉਹ ਫੇਸਤੁਸ ਦੀਆਂ ਮਿੰਨਤਾ ਕਰ ਰਹੇ ਸਨ” ਜਾਂ “ਉਹਨਾਂ ਨੇ ਫੇਸਤੁਸ ਦੀਆਂ ਮਿੰਨਤਾ ਕੀਤੀਆਂ”
# ਕਿ ਉਹ ਉਸ ਨੂੰ ਬੁਲਾਵੇ...ਤਾਂ ਉਹ ਉਸ ਨੂੰ ਮਾਰ ਸੁੱਟਣ
“ਕਿ ਫੇਸਤੁਸ ਪੌਲੁਸ ਨੂੰ ਬੁਲਾਵੇ....ਤਾਂ ਯਹੂਦੀ ਪੌਲੁਸ ਨੂੰ ਮਾਰ ਸੁੱਟਣ”
# ਉਸ ਨੂੰ ਬੁਲਾਵੇ
“ਉਸ ਨੂੰ ਭੇਜੇ”
# ਉਹ ਉਸ ਨੂੰ ਰਾਸਤੇ ਦੇ ਵਿੱਚ ਮਾਰ ਸਕਣ
ਉਹ ਪੌਲੁਸ ਨੂੰ ਰਾਹ ਦੇ ਵਿੱਚ ਮਾਰਨ ਦੇ ਲਈ ਘਾਤ ਲਾਉਣ ਵਾਲੇ ਸਨ |