pa_tn/ACT/25/01.md

1.9 KiB

ਫੇਸਤੁਸ ਸੂਬੇ ਦੇ ਵਿੱਚ ਵੜਿਆ

ਸੰਭਾਵੀ ਅਰਥ ਇਹ ਹਨ: 1) “ਫੇਸਤੁਸ ਇਲਾਕੇ ਦੇ ਵਿੱਚ ਆਇਆ” ਜਾਂ 2) “ਫੇਸਤੁਸ ਆਪਣੇ ਸ਼ਾਸ਼ਨ ਨੂੰ ਸ਼ੁਰੂ ਕਰਨ ਦੇ ਲਈ ਇਲਾਕੇ ਦੇ ਵਿੱਚ ਆਇਆ |” (UDB)

ਉਹ ਕੈਸਰਿਯਾ ਤੋਂ ਯਰੂਸ਼ਲਮ ਨੂੰ ਗਿਆ

ਸੰਭਾਵੀ ਅਰਥ ਇਹ ਹਨ 1) “ਉੱਪਰ ਜਾਣਾ ਯਰੂਸ਼ਲਮ ਦੀ ਮਹੱਤਤਾ ਨੂੰ ਦੱਸਦਾ ਹੈ” ਜਾਂ 2) “ਉਹ ਉਚਾਈ ਤੇ ਗਿਆ ਕਿਉਂਕਿ ਯਰੂਸ਼ਲਮ ਪਹਾੜੀ ਉੱਤੇ ਸਥਿੱਤ ਹੈ |”

ਪੌਲੁਸ ਦੇ ਵਿਰੋਧ ਦੇ ਵਿੱਚ ਦੋਸ਼ ਲਾਏ

ਇਹ ਅਦਾਲਤ ਦੇ ਵਿੱਚ ਦੋਸ਼ਾਂ ਦੀ ਇੱਕ ਆਮ ਜਾਣਕਾਰੀ ਹੈ | ਸਮਾਂਤਰ ਅਨੁਵਾਦ: “ਪੌਲੁਸ ਤੇ ਕਾਨੂੰਨ ਨੂੰ ਤੋੜਨ ਦੇ ਦੋਸ਼ ਲਾਏ”

ਉਹਨਾਂ ਨੇ ਬਹੁਤ ਜੋਰ ਦੇ ਕੇ ਫੇਸਤੁਸ ਨੂੰ ਕਿਹਾ

“ਉਹ ਫੇਸਤੁਸ ਦੀਆਂ ਮਿੰਨਤਾ ਕਰ ਰਹੇ ਸਨ” ਜਾਂ “ਉਹਨਾਂ ਨੇ ਫੇਸਤੁਸ ਦੀਆਂ ਮਿੰਨਤਾ ਕੀਤੀਆਂ”

ਕਿ ਉਹ ਉਸ ਨੂੰ ਬੁਲਾਵੇ...ਤਾਂ ਉਹ ਉਸ ਨੂੰ ਮਾਰ ਸੁੱਟਣ

“ਕਿ ਫੇਸਤੁਸ ਪੌਲੁਸ ਨੂੰ ਬੁਲਾਵੇ....ਤਾਂ ਯਹੂਦੀ ਪੌਲੁਸ ਨੂੰ ਮਾਰ ਸੁੱਟਣ”

ਉਸ ਨੂੰ ਬੁਲਾਵੇ

“ਉਸ ਨੂੰ ਭੇਜੇ”

ਉਹ ਉਸ ਨੂੰ ਰਾਸਤੇ ਦੇ ਵਿੱਚ ਮਾਰ ਸਕਣ

ਉਹ ਪੌਲੁਸ ਨੂੰ ਰਾਹ ਦੇ ਵਿੱਚ ਮਾਰਨ ਦੇ ਲਈ ਘਾਤ ਲਾਉਣ ਵਾਲੇ ਸਨ |