pa_tn/ACT/23/16.md

577 B

ਉਹ ਉਸ ਦੀ ਉਡੀਕ ਕਰ ਰਹੇ ਸਨ

ਜਿਹਨਾਂ ਮਨੁੱਖਾਂ ਨੇ ਪੌਲੁਸ ਨੂੰ ਮਾਰਨ ਦਾ ਵਾਇਦਾ ਕੀਤਾ ਸੀ, ਉਹ ਉਸ ਨੂੰ ਮਾਰਨ ਦੇ ਲਈ ਤਿਆਰ ਸਨ |

ਉਸ ਨੇ ਉਸ ਨੂੰ ਕੁਝ ਦੱਸਣਾ ਹੈ

ਜੁਆਨ ਆਦਮੀ ਨੇ ਮੁੱਖ ਸਰਦਾਰ ਨੂੰ ਕੁਝ ਦੱਸਣਾ ਹੈ |

ਕਿਲਾ

ਦੇਖੋ ਤੁਸੀਂ 21:34 ਵਿੱਚ ਇਸ ਦਾ ਅਨੁਵਾਦ ਕਿਵੇਂ ਕੀਤਾ |