# ਉਹ ਉਸ ਦੀ ਉਡੀਕ ਕਰ ਰਹੇ ਸਨ ਜਿਹਨਾਂ ਮਨੁੱਖਾਂ ਨੇ ਪੌਲੁਸ ਨੂੰ ਮਾਰਨ ਦਾ ਵਾਇਦਾ ਕੀਤਾ ਸੀ, ਉਹ ਉਸ ਨੂੰ ਮਾਰਨ ਦੇ ਲਈ ਤਿਆਰ ਸਨ | # ਉਸ ਨੇ ਉਸ ਨੂੰ ਕੁਝ ਦੱਸਣਾ ਹੈ ਜੁਆਨ ਆਦਮੀ ਨੇ ਮੁੱਖ ਸਰਦਾਰ ਨੂੰ ਕੁਝ ਦੱਸਣਾ ਹੈ | # ਕਿਲਾ ਦੇਖੋ ਤੁਸੀਂ 21:34 ਵਿੱਚ ਇਸ ਦਾ ਅਨੁਵਾਦ ਕਿਵੇਂ ਕੀਤਾ |