pa_tn/ACT/18/14.md

9 lines
522 B
Markdown

# ਗਲਿਓ ਨੇ ਕਿਹਾ
ਰੋਮੀ ਇਲਾਕੇ ਦਾ ਹਾਕਮ |
# ਤੁਹਾਡੀ ਆਪਣੀ ਸ਼ਰਾ
ਇਹ ਮੂਸਾ ਦੀ ਸ਼ਰਾ ਸੀ ਅਤੇ ਪੌਲੁਸ ਦੇ ਸਮੇਂ ਹੋਰ ਯਹੂਦੀ ਰਿਵਾਜ ਸਨ |
# ਮੈਂ ਇਹਨਾਂ ਗੱਲਾਂ ਦਾ ਨਿਆਂ ਨਹੀਂ ਕਰਨਾ ਚਾਹੁੰਦਾ
“ਮੈਂ ਇਹਨਾਂ ਗੱਲਾਂ ਦਾ ਨਿਆਂ ਕਰਨ ਤੋਂ ਇਨਕਾਰ ਕਰਦਾ ਹਨ |”