pa_tn/ACT/18/14.md

522 B

ਗਲਿਓ ਨੇ ਕਿਹਾ

ਰੋਮੀ ਇਲਾਕੇ ਦਾ ਹਾਕਮ |

ਤੁਹਾਡੀ ਆਪਣੀ ਸ਼ਰਾ

ਇਹ ਮੂਸਾ ਦੀ ਸ਼ਰਾ ਸੀ ਅਤੇ ਪੌਲੁਸ ਦੇ ਸਮੇਂ ਹੋਰ ਯਹੂਦੀ ਰਿਵਾਜ ਸਨ |

ਮੈਂ ਇਹਨਾਂ ਗੱਲਾਂ ਦਾ ਨਿਆਂ ਨਹੀਂ ਕਰਨਾ ਚਾਹੁੰਦਾ

“ਮੈਂ ਇਹਨਾਂ ਗੱਲਾਂ ਦਾ ਨਿਆਂ ਕਰਨ ਤੋਂ ਇਨਕਾਰ ਕਰਦਾ ਹਨ |”