pa_tn/ACT/16/11.md

932 B

ਅਸੀਂ ਕੀਤਾ

ਸ਼ਬਦ “ਅਸੀਂ” ਇਹਨਾਂ ਆਇਤਾਂ ਦੇ ਵਿੱਚ ਪੌਲੁਸ ਅਤੇ ਉਸ ਦੇ ਸਾਥੀਆਂ ਦੇ ਨਾਲ ਸੰਬੰਧਿਤ ਹੈ | ਲੂਕਾ ਇਸ ਕਿਤਾਬ ਦਾ ਲੇਖਕ ਵੀ ਉਸ ਸਮੇਂ ਪੌਲੁਸ ਦੇ ਸਾਥੀਆਂ ਦੇ ਵਿੱਚੋਂ ਇੱਕ ਸੀ | (ਦੇਖੋ: ਸੰਮਲਿਤ)

ਸਮੁਤ੍ਰਾਕੇ...ਨਿਯਾਪੁਲਿਸ

ਫ਼ਿਲਿੱਪੈਦੇ ਨੇੜੇ ਸਮੁੰਦਰੀ ਤੱਟ ਦੇ ਉੱਤੇ ਸ਼ਹਿਰ (ਦੇਖੋ: ਨਵਾਂ ਦਾ ਅਨੁਵਾਦ ਕਰਨਾ)

ਇੱਕ ਰੋਮੀ ਬਸਤੀ

ਇੱਕ ਸਥਾਨ ਜਿਸ ਨੂੰ ਰੋਮ ਨੇ ਜਿੱਤ ਲਿਆ ਅਤੇ ਉਸ ਸਮੇਂ ਉਸ ਵਿੱਚ ਰਹਿਣ ਲੱਗੇ, ਖਾਸ ਕਰਕੇ ਸਿਪਾਹੀਆਂ ਦੇ ਨਾਲ |