pa_tn/ACT/16/11.md

9 lines
932 B
Markdown
Raw Permalink Normal View History

2017-08-29 21:15:17 +00:00
# ਅਸੀਂ ਕੀਤਾ
ਸ਼ਬਦ “ਅਸੀਂ” ਇਹਨਾਂ ਆਇਤਾਂ ਦੇ ਵਿੱਚ ਪੌਲੁਸ ਅਤੇ ਉਸ ਦੇ ਸਾਥੀਆਂ ਦੇ ਨਾਲ ਸੰਬੰਧਿਤ ਹੈ | ਲੂਕਾ ਇਸ ਕਿਤਾਬ ਦਾ ਲੇਖਕ ਵੀ ਉਸ ਸਮੇਂ ਪੌਲੁਸ ਦੇ ਸਾਥੀਆਂ ਦੇ ਵਿੱਚੋਂ ਇੱਕ ਸੀ | (ਦੇਖੋ: ਸੰਮਲਿਤ)
# ਸਮੁਤ੍ਰਾਕੇ...ਨਿਯਾਪੁਲਿਸ
ਫ਼ਿਲਿੱਪੈਦੇ ਨੇੜੇ ਸਮੁੰਦਰੀ ਤੱਟ ਦੇ ਉੱਤੇ ਸ਼ਹਿਰ (ਦੇਖੋ: ਨਵਾਂ ਦਾ ਅਨੁਵਾਦ ਕਰਨਾ)
# ਇੱਕ ਰੋਮੀ ਬਸਤੀ
ਇੱਕ ਸਥਾਨ ਜਿਸ ਨੂੰ ਰੋਮ ਨੇ ਜਿੱਤ ਲਿਆ ਅਤੇ ਉਸ ਸਮੇਂ ਉਸ ਵਿੱਚ ਰਹਿਣ ਲੱਗੇ, ਖਾਸ ਕਰਕੇ ਸਿਪਾਹੀਆਂ ਦੇ ਨਾਲ |