pa_tn/ACT/08/01.md

2.3 KiB

ਸੌਲੁਸ ਸਹਿਮਤ ਸੀ

ਲੂਕਾ ਕਹਾਣੀ ਨੂੰ ਇਸਤੀਫ਼ਾਨ ਤੋਂ ਸੌਲੁਸ ਵੱਲ ਬਦਲਦਾ ਹੈ | ਤੁਹਾਨੂੰ ਸਮਝਣ ਦੀ ਜਰੂਰਤ ਹੋਵੇਗੀ ਕਿ ਤੁਹਾਡੀ ਭਾਸ਼ਾ ਦੇ ਵਿੱਚ ਕਹਾਣੀ ਇੱਕ ਅਭਿਨੇਤਾ ਤੋਂ ਦੂਸਰੇ ਵੱਲ ਨੂੰ ਕਿਵੇਂ ਬਦਲਦੀ ਹੈ |

ਘਸੀਟ ਕੇ

ਉਹ ਧੱਕੇ ਨਾਲ ਬਾਹਰ ਕੱਢੇ ਜਾਂਦੇ ਸਨ

ਵਿਸ਼ਵਾਸੀ ਖਿੰਡ ਗਏ ਸਨ

ਇਹ ਹੱਦ ਤੋਂ ਵੱਧ ਵਿਆਖਿਆ ਹੈ ਕਿ ਬਹੁਤ ਸਾਰੇ ਵਿਸ਼ਵਾਸੀ ਜਿਹੜੇ ਯਰੂਸ਼ਲਮ ਵਿੱਚ ਰਹਿੰਦੇ ਸਨ ਉਹ ਸਤਾਵ ਦੇ ਕਾਰਨ ਭੱਜ ਗਏ ਸਨ | (ਦੇਖੋ: ਹੱਦ ਤੋਂ ਵੱਧ)

ਰਸੂਲਾਂ ਤੋਂ ਬਿਨ੍ਹਾਂ

ਇਹ ਅਪ੍ਰਤੱਖ ਹੈ ਕਿ ਰਸੂਲ ਯਰੂਸ਼ਲਮ ਦੇ ਵਿੱਚ ਰਹੇ ਅਤੇ ਉਹਨਾਂ ਨੇ ਇਸ ਵੱਡੇ ਸਤਾਵ ਨੂੰ ਸਹਿਣ ਨਾ ਕੀਤਾ | (ਦੇਖੋ: ਸਪੱਸ਼ਟ ਅਤੇ ਅਪ੍ਰਤੱਖ)

ਭਗਤ ਲੋਕ

“ਪਰਮੇਸ਼ੁਰ ਤੋਂ ਡਰਨ ਵਾਲੇ ਮਨੁੱਖ” ਜਾਂ “ਮਨੁੱਖ ਜਿਹੜੇ ਪਰਮੇਸ਼ੁਰ ਤੋਂ ਡਰਦੇ ਸਨ”

ਵੱਡਾ ਵਿਰਲਾਪ ਕੀਤਾ

“ਉਸ ਉੱਤੇ...ਵੱਡਾ ਸੋਗ ਕੀਤਾ” (UDB)

ਉਹ ਹਰੇਕ ਘਰ ਦੇ ਵਿੱਚ ਗਿਆ

ਇਹ ਇਸ ਦੀ ਹੱਦ ਤੋਂ ਵੱਧ ਵਿਆਖਿਆ ਹੈ ਕਿ ਸੌਲੁਸ ਬਹੁਤੇ ਘਰਾਂ ਦੇ ਵਿੱਚ ਵੜਿਆ | ਉਸ ਕੋਲ ਯਰੂਸ਼ਲਮ ਵਿੱਚ ਹਰੇਕ ਘਰ ਵਿੱਚ ਵੜਨ ਦਾ ਅਧਿਕਾਰ ਨਹੀਂ ਸੀ | (ਦੇਖੋ: ਹੱਦ ਤੋਂ ਵੱਧ)

ਔਰਤਾਂ ਅਤੇ ਆਦਮੀਆਂ ਨੂੰ ਬਾਹਰ ਘਸੀਟਿਆ

ਸੌਲੁਸ ਨੇ ਧੱਕੇ ਦੇ ਨਾਲ ਯਹੂਦੀ ਵਿਸ਼ਵਾਸੀਆਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਕੱਢਿਆ ਅਤੇ ਕੈਦ ਵਿੱਚ ਪਾ ਦਿੱਤਾ |