# ਸੌਲੁਸ ਸਹਿਮਤ ਸੀ ਲੂਕਾ ਕਹਾਣੀ ਨੂੰ ਇਸਤੀਫ਼ਾਨ ਤੋਂ ਸੌਲੁਸ ਵੱਲ ਬਦਲਦਾ ਹੈ | ਤੁਹਾਨੂੰ ਸਮਝਣ ਦੀ ਜਰੂਰਤ ਹੋਵੇਗੀ ਕਿ ਤੁਹਾਡੀ ਭਾਸ਼ਾ ਦੇ ਵਿੱਚ ਕਹਾਣੀ ਇੱਕ ਅਭਿਨੇਤਾ ਤੋਂ ਦੂਸਰੇ ਵੱਲ ਨੂੰ ਕਿਵੇਂ ਬਦਲਦੀ ਹੈ | # ਘਸੀਟ ਕੇ ਉਹ ਧੱਕੇ ਨਾਲ ਬਾਹਰ ਕੱਢੇ ਜਾਂਦੇ ਸਨ # ਵਿਸ਼ਵਾਸੀ ਖਿੰਡ ਗਏ ਸਨ ਇਹ ਹੱਦ ਤੋਂ ਵੱਧ ਵਿਆਖਿਆ ਹੈ ਕਿ ਬਹੁਤ ਸਾਰੇ ਵਿਸ਼ਵਾਸੀ ਜਿਹੜੇ ਯਰੂਸ਼ਲਮ ਵਿੱਚ ਰਹਿੰਦੇ ਸਨ ਉਹ ਸਤਾਵ ਦੇ ਕਾਰਨ ਭੱਜ ਗਏ ਸਨ | (ਦੇਖੋ: ਹੱਦ ਤੋਂ ਵੱਧ) # ਰਸੂਲਾਂ ਤੋਂ ਬਿਨ੍ਹਾਂ ਇਹ ਅਪ੍ਰਤੱਖ ਹੈ ਕਿ ਰਸੂਲ ਯਰੂਸ਼ਲਮ ਦੇ ਵਿੱਚ ਰਹੇ ਅਤੇ ਉਹਨਾਂ ਨੇ ਇਸ ਵੱਡੇ ਸਤਾਵ ਨੂੰ ਸਹਿਣ ਨਾ ਕੀਤਾ | (ਦੇਖੋ: ਸਪੱਸ਼ਟ ਅਤੇ ਅਪ੍ਰਤੱਖ) # ਭਗਤ ਲੋਕ “ਪਰਮੇਸ਼ੁਰ ਤੋਂ ਡਰਨ ਵਾਲੇ ਮਨੁੱਖ” ਜਾਂ “ਮਨੁੱਖ ਜਿਹੜੇ ਪਰਮੇਸ਼ੁਰ ਤੋਂ ਡਰਦੇ ਸਨ” # ਵੱਡਾ ਵਿਰਲਾਪ ਕੀਤਾ “ਉਸ ਉੱਤੇ...ਵੱਡਾ ਸੋਗ ਕੀਤਾ” (UDB) # ਉਹ ਹਰੇਕ ਘਰ ਦੇ ਵਿੱਚ ਗਿਆ ਇਹ ਇਸ ਦੀ ਹੱਦ ਤੋਂ ਵੱਧ ਵਿਆਖਿਆ ਹੈ ਕਿ ਸੌਲੁਸ ਬਹੁਤੇ ਘਰਾਂ ਦੇ ਵਿੱਚ ਵੜਿਆ | ਉਸ ਕੋਲ ਯਰੂਸ਼ਲਮ ਵਿੱਚ ਹਰੇਕ ਘਰ ਵਿੱਚ ਵੜਨ ਦਾ ਅਧਿਕਾਰ ਨਹੀਂ ਸੀ | (ਦੇਖੋ: ਹੱਦ ਤੋਂ ਵੱਧ) # ਔਰਤਾਂ ਅਤੇ ਆਦਮੀਆਂ ਨੂੰ ਬਾਹਰ ਘਸੀਟਿਆ ਸੌਲੁਸ ਨੇ ਧੱਕੇ ਦੇ ਨਾਲ ਯਹੂਦੀ ਵਿਸ਼ਵਾਸੀਆਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਕੱਢਿਆ ਅਤੇ ਕੈਦ ਵਿੱਚ ਪਾ ਦਿੱਤਾ |