pa_tn/ACT/05/26.md

761 B

ਲੋਕ ਉਹਨਾਂ ਨੂੰ ਪੱਥਰਾਵ ਕਰਨ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਲੋਕਾਂ ਦੁਆਰਾ ਹੈਕਲ ਦੇ ਰੱਖਿਆਕਾਂ ਉੱਤੇ ਪਥਰਾਹ ਕੀਤਾ ਜਾਵੇ”

ਇਸ ਮਨੁੱਖ ਦਾ ਖ਼ੂਨ ਸਾਡੇ ਉੱਤੇ ਪਾਓ

“ਇਸ ਮਨੁੱਖ ਦੀ ਮੌਤ ਦੇ ਲਈ ਸਾਨੂੰ ਜਿੰਮੇਵਾਰ ਠਹਿਰਾਓ”

ਤੁਹਾਨੂੰ ਹੁਕਮ ਦਿੱਤਾ ਸੀ

ਤੁਹਾਨੂੰ (ਬਹੁਵਚਨ) ਹੁਕਮ ਦਿੱਤਾ ਸੀ

ਤੁਸੀਂ ਭਰ ਦਿੱਤਾ

ਤੁਸੀਂ (ਬਹੁਵਚਨ) ਭਰ ਦਿੱਤਾ