# ਲੋਕ ਉਹਨਾਂ ਨੂੰ ਪੱਥਰਾਵ ਕਰਨ ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਲੋਕਾਂ ਦੁਆਰਾ ਹੈਕਲ ਦੇ ਰੱਖਿਆਕਾਂ ਉੱਤੇ ਪਥਰਾਹ ਕੀਤਾ ਜਾਵੇ” # ਇਸ ਮਨੁੱਖ ਦਾ ਖ਼ੂਨ ਸਾਡੇ ਉੱਤੇ ਪਾਓ “ਇਸ ਮਨੁੱਖ ਦੀ ਮੌਤ ਦੇ ਲਈ ਸਾਨੂੰ ਜਿੰਮੇਵਾਰ ਠਹਿਰਾਓ” # ਤੁਹਾਨੂੰ ਹੁਕਮ ਦਿੱਤਾ ਸੀ ਤੁਹਾਨੂੰ (ਬਹੁਵਚਨ) ਹੁਕਮ ਦਿੱਤਾ ਸੀ # ਤੁਸੀਂ ਭਰ ਦਿੱਤਾ ਤੁਸੀਂ (ਬਹੁਵਚਨ) ਭਰ ਦਿੱਤਾ