pa_tn/ACT/05/09.md

9 lines
958 B
Markdown

# ਕਿਉਂ ਤੁਸੀਂ ਪ੍ਰਭੂ ਦੇ ਆਤਮਾ ਨੂੰ ਪਰਤਾਉਣ ਦੇ ਲਈ ਏਕਾ ਕੀਤਾ
ਇਹ ਇੱਕ ਅਲੰਕ੍ਰਿਤ ਪ੍ਰਸ਼ਨ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਤੁਸੀਂ ਪਰਮੇਸ਼ੁਰ ਦੇ ਆਤਮਾ ਨੂੰ ਪਰਤਾਉਣ ਦੇ ਲਈ ਏਕਾ ਕੀਤਾ ਹੈ” | (ਦੇਖੋ: ਅਲੰਕ੍ਰਿਤ ਪ੍ਰਸ਼ਨ )
# ਪ੍ਰਾਣ ਛੱਡ ਦਿੱਤੇ
ਇਹ “ਉਹ ਮਰ ਗਈ” ਦੇ ਲਈ ਇੱਕ ਵਿਅੰਜਨ ਹੈ | (ਦੇਖੋ: ਵਿਅੰਜਨ)
# ਉਹਨਾਂ ਦੇ ਪੈਰ
ਇਹ ਉੱਪ ਲੱਛਣ ਹੈ | ਪੈਰ ਉਹਨਾਂ ਆਦਮੀਆਂ ਦੇ ਨਾਲ ਸੰਬੰਧਿਤ ਹੈ ਜਿਹਨਾਂ ਨੇ ਹਨਾਨਿਯਾ ਨੂੰ ਦਫਨਾਇਆ | (ਦੇਖੋ: ਉੱਪ ਲੱਛਣ)