958 B
958 B
ਕਿਉਂ ਤੁਸੀਂ ਪ੍ਰਭੂ ਦੇ ਆਤਮਾ ਨੂੰ ਪਰਤਾਉਣ ਦੇ ਲਈ ਏਕਾ ਕੀਤਾ
ਇਹ ਇੱਕ ਅਲੰਕ੍ਰਿਤ ਪ੍ਰਸ਼ਨ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਤੁਸੀਂ ਪਰਮੇਸ਼ੁਰ ਦੇ ਆਤਮਾ ਨੂੰ ਪਰਤਾਉਣ ਦੇ ਲਈ ਏਕਾ ਕੀਤਾ ਹੈ” | (ਦੇਖੋ: ਅਲੰਕ੍ਰਿਤ ਪ੍ਰਸ਼ਨ )
ਪ੍ਰਾਣ ਛੱਡ ਦਿੱਤੇ
ਇਹ “ਉਹ ਮਰ ਗਈ” ਦੇ ਲਈ ਇੱਕ ਵਿਅੰਜਨ ਹੈ | (ਦੇਖੋ: ਵਿਅੰਜਨ)
ਉਹਨਾਂ ਦੇ ਪੈਰ
ਇਹ ਉੱਪ ਲੱਛਣ ਹੈ | ਪੈਰ ਉਹਨਾਂ ਆਦਮੀਆਂ ਦੇ ਨਾਲ ਸੰਬੰਧਿਤ ਹੈ ਜਿਹਨਾਂ ਨੇ ਹਨਾਨਿਯਾ ਨੂੰ ਦਫਨਾਇਆ | (ਦੇਖੋ: ਉੱਪ ਲੱਛਣ)