pa_tn/1TH/03/01.md

1.4 KiB

ਅਸੀਂ ਉਸ ਨੂੰ ਹੋਰ ਨਾ ਝੱਲ ਨਾ ਸਕੇ

“ਅਸੀਂ ਤੁਹਾਡੇ ਬਾਰੇ ਚਿੰਤਾ ਕਰਨਾ ਹੋਰ ਨਾ ਸਹਿ ਨਾ ਸਕੇ |” ਸ਼ਬਦ “ਅਸੀਂ” ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਦੇ ਨਾਲ ਸੰਬੰਧਿਤ ਹੈ ਪਰ ਥੱਸਲੁਨੀਕੀਆ ਦੇ ਵਿਸ਼ਵਾਸੀ ਇਸ ਵਿੱਚ ਸ਼ਾਮਿਲ ਨਹੀਂ ਹਨ | (ਦੇਖੋ: ਵਿਸ਼ੇਸ਼)

ਅਥੇਨੇ ਵਿੱਚ ਇਕੱਲਾ ਰਹਿਣਾ ਚੰਗਾ ਸਮਝਿਆ

“ਮੇਰੇ ਅਤੇ ਸਿਲਵਾਨੁਸ ਦੇ ਲਈ ਪਿੱਛੇ ਅਥੇਨੇ ਵਿੱਚ ਰਹਿਣਾ ਚੰਗਾ ਹੈ”

ਅਥੇਨੇ

ਅਖਾਯਾ ਦੇ ਇਲਾਕੇ ਵਿੱਚ ਇੱਕ ਸ਼ਹਿਰ ਜਿਸ ਨੂੰ ਅੱਜ ਦੇ ਦਿਨ ਗ੍ਰੀਸ ਕਿਹਾ ਜਾਂਦਾ ਹੈ (ਦੇਖੋ: ਨਾਵਾਂ ਦਾ ਅਨੁਵਾਦ ਕਿਵੇਂ ਕਰੀਏ)

ਸਾਡਾ ਭਰਾ

“ਸਾਡਾ ਸਾਥੀ ਮਸੀਹੀ”

ਕੋਈ ਵੀ ਡੋਲ ਨਾ ਜਾਵੇ

“ਕੋਈ ਘਬਰਾ ਨਾ ਜਾਵੇ” ਜਾਂ “ਕੋਈ ਪਿੱਛੇ ਨਾ ਮੁੜ ਜਾਵੇ” ਅਸੀਂ ਨਿਯੁਕਤ ਕੀਤੇ ਗਏ ਹਾਂ

“ਅਸੀਂ ਥਾਪੇ ਗਏ ਹਾਂ”