pa_tn/1TH/03/01.md

18 lines
1.4 KiB
Markdown
Raw Permalink Normal View History

2017-08-29 21:15:17 +00:00
# ਅਸੀਂ ਉਸ ਨੂੰ ਹੋਰ ਨਾ ਝੱਲ ਨਾ ਸਕੇ
“ਅਸੀਂ ਤੁਹਾਡੇ ਬਾਰੇ ਚਿੰਤਾ ਕਰਨਾ ਹੋਰ ਨਾ ਸਹਿ ਨਾ ਸਕੇ |” ਸ਼ਬਦ “ਅਸੀਂ” ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਦੇ ਨਾਲ ਸੰਬੰਧਿਤ ਹੈ ਪਰ ਥੱਸਲੁਨੀਕੀਆ ਦੇ ਵਿਸ਼ਵਾਸੀ ਇਸ ਵਿੱਚ ਸ਼ਾਮਿਲ ਨਹੀਂ ਹਨ | (ਦੇਖੋ: ਵਿਸ਼ੇਸ਼)
# ਅਥੇਨੇ ਵਿੱਚ ਇਕੱਲਾ ਰਹਿਣਾ ਚੰਗਾ ਸਮਝਿਆ
“ਮੇਰੇ ਅਤੇ ਸਿਲਵਾਨੁਸ ਦੇ ਲਈ ਪਿੱਛੇ ਅਥੇਨੇ ਵਿੱਚ ਰਹਿਣਾ ਚੰਗਾ ਹੈ”
# ਅਥੇਨੇ
ਅਖਾਯਾ ਦੇ ਇਲਾਕੇ ਵਿੱਚ ਇੱਕ ਸ਼ਹਿਰ ਜਿਸ ਨੂੰ ਅੱਜ ਦੇ ਦਿਨ ਗ੍ਰੀਸ ਕਿਹਾ ਜਾਂਦਾ ਹੈ (ਦੇਖੋ: ਨਾਵਾਂ ਦਾ ਅਨੁਵਾਦ ਕਿਵੇਂ ਕਰੀਏ)
# ਸਾਡਾ ਭਰਾ
“ਸਾਡਾ ਸਾਥੀ ਮਸੀਹੀ”
# ਕੋਈ ਵੀ ਡੋਲ ਨਾ ਜਾਵੇ
“ਕੋਈ ਘਬਰਾ ਨਾ ਜਾਵੇ” ਜਾਂ “ਕੋਈ ਪਿੱਛੇ ਨਾ ਮੁੜ ਜਾਵੇ”
ਅਸੀਂ ਨਿਯੁਕਤ ਕੀਤੇ ਗਏ ਹਾਂ
“ਅਸੀਂ ਥਾਪੇ ਗਏ ਹਾਂ”