pa_tn/LUK/08/49.md

14 lines
1.1 KiB
Markdown
Raw Permalink Normal View History

2017-08-29 21:15:17 +00:00
# (ਜਦੋਂ ਯਿਸੂ ਨੇ ਉਸ ਔਰਤ ਨਾਲ ਗੱਲ ਕਰਨੀ ਖਤਮ ਕੀਤੀ ਜਿਸ ਨੂੰ ਚੰਗਾ ਕੀਤਾ ਸੀ, ਤਾਂ ਜੈਰੁਸ ਦੇ ਘਰ ਤੋਂ ਕੋਈ ਆਇਆ|)
# ਜਦ ਉਹ ਅਜੇ ਬੋਲ ਹੀ ਰਿਹਾ ਸੀ
"ਯਿਸੂ ਅਜੇ ਵੀ ਔਰਤ ਨਾਲ ਗੱਲ ਕਰ ਰਿਹਾ ਸੀ"
# ਸਭਾ ਘਰ ਦਾ ਆਗੂ
ਇਹ ਜੈਰੁਸ ਦਾ ਹਵਾਲਾ ਦਿੰਦਾ ਹੈ|ਉਹ ਸਥਾਨਕ ਸਭਾ ਘਰ ਦੇ ਆਗੂਆਂ ਵਿੱਚੋਂ ਇੱਕ ਸੀ|
# ਯਿਸੂ ਨੇ ਉਸ ਨੂੰ ਉੱਤਰ ਦਿੱਤਾ
"ਯਿਸੂ ਨੇ ਜੈਰੁਸ ਨੂੰ ਜਵਾਬ ਦਿੱਤਾ|" ਯਿਸੂ ਸਭਾ ਘਰ ਦੇ ਆਗੂ ਨਾਲ ਗੱਲ ਕਰ ਰਿਹਾ ਸੀ, ਅਤੇ ਨਾ ਕਿ ਸੁਨੇਹਾ ਲੈ ਕੇ ਆਉਣ ਵਾਲੇ ਨਾਲ|
# ਉਹ ਬਚਾਈ ਜਾਵੇਗੀ
"ਉਹ ਠੀਕ ਹੋ ਜਾਵੇਗੀ" ਜਾਂ "ਉਹ ਜਿਉਂਦੀ ਹੋ ਜਾਵੇਗੀ" (UDB)