1.1 KiB
1.1 KiB
(ਜਦੋਂ ਯਿਸੂ ਨੇ ਉਸ ਔਰਤ ਨਾਲ ਗੱਲ ਕਰਨੀ ਖਤਮ ਕੀਤੀ ਜਿਸ ਨੂੰ ਚੰਗਾ ਕੀਤਾ ਸੀ, ਤਾਂ ਜੈਰੁਸ ਦੇ ਘਰ ਤੋਂ ਕੋਈ ਆਇਆ|)
ਜਦ ਉਹ ਅਜੇ ਬੋਲ ਹੀ ਰਿਹਾ ਸੀ
"ਯਿਸੂ ਅਜੇ ਵੀ ਔਰਤ ਨਾਲ ਗੱਲ ਕਰ ਰਿਹਾ ਸੀ"
ਸਭਾ ਘਰ ਦਾ ਆਗੂ
ਇਹ ਜੈਰੁਸ ਦਾ ਹਵਾਲਾ ਦਿੰਦਾ ਹੈ|ਉਹ ਸਥਾਨਕ ਸਭਾ ਘਰ ਦੇ ਆਗੂਆਂ ਵਿੱਚੋਂ ਇੱਕ ਸੀ|
ਯਿਸੂ ਨੇ ਉਸ ਨੂੰ ਉੱਤਰ ਦਿੱਤਾ
"ਯਿਸੂ ਨੇ ਜੈਰੁਸ ਨੂੰ ਜਵਾਬ ਦਿੱਤਾ|" ਯਿਸੂ ਸਭਾ ਘਰ ਦੇ ਆਗੂ ਨਾਲ ਗੱਲ ਕਰ ਰਿਹਾ ਸੀ, ਅਤੇ ਨਾ ਕਿ ਸੁਨੇਹਾ ਲੈ ਕੇ ਆਉਣ ਵਾਲੇ ਨਾਲ|
ਉਹ ਬਚਾਈ ਜਾਵੇਗੀ
"ਉਹ ਠੀਕ ਹੋ ਜਾਵੇਗੀ" ਜਾਂ "ਉਹ ਜਿਉਂਦੀ ਹੋ ਜਾਵੇਗੀ" (UDB)