# (ਜਦੋਂ ਯਿਸੂ ਨੇ ਉਸ ਔਰਤ ਨਾਲ ਗੱਲ ਕਰਨੀ ਖਤਮ ਕੀਤੀ ਜਿਸ ਨੂੰ ਚੰਗਾ ਕੀਤਾ ਸੀ, ਤਾਂ ਜੈਰੁਸ ਦੇ ਘਰ ਤੋਂ ਕੋਈ ਆਇਆ|) # ਜਦ ਉਹ ਅਜੇ ਬੋਲ ਹੀ ਰਿਹਾ ਸੀ "ਯਿਸੂ ਅਜੇ ਵੀ ਔਰਤ ਨਾਲ ਗੱਲ ਕਰ ਰਿਹਾ ਸੀ" # ਸਭਾ ਘਰ ਦਾ ਆਗੂ ਇਹ ਜੈਰੁਸ ਦਾ ਹਵਾਲਾ ਦਿੰਦਾ ਹੈ|ਉਹ ਸਥਾਨਕ ਸਭਾ ਘਰ ਦੇ ਆਗੂਆਂ ਵਿੱਚੋਂ ਇੱਕ ਸੀ| # ਯਿਸੂ ਨੇ ਉਸ ਨੂੰ ਉੱਤਰ ਦਿੱਤਾ "ਯਿਸੂ ਨੇ ਜੈਰੁਸ ਨੂੰ ਜਵਾਬ ਦਿੱਤਾ|" ਯਿਸੂ ਸਭਾ ਘਰ ਦੇ ਆਗੂ ਨਾਲ ਗੱਲ ਕਰ ਰਿਹਾ ਸੀ, ਅਤੇ ਨਾ ਕਿ ਸੁਨੇਹਾ ਲੈ ਕੇ ਆਉਣ ਵਾਲੇ ਨਾਲ| # ਉਹ ਬਚਾਈ ਜਾਵੇਗੀ "ਉਹ ਠੀਕ ਹੋ ਜਾਵੇਗੀ" ਜਾਂ "ਉਹ ਜਿਉਂਦੀ ਹੋ ਜਾਵੇਗੀ" (UDB)