pa_tn/ACT/13/21.md

19 lines
1.2 KiB
Markdown
Raw Permalink Normal View History

2017-08-29 21:15:17 +00:00
# (ਪੌਲੁਸ ਬੋਲਣਾ ਜਾਰੀ ਰੱਖਦਾ ਹੈ |)
# ਚਾਲੀ ਸਾਲ ਤੱਕ
“ਚਾਲੀ (40) ਸਾਲ ਦੇ ਅੰਤਰਾਲ ਤਕ ਉਹਨਾਂ ਦਾ ਰਾਜਾ ਹੋਣ ਦੇ ਲਈ”
# ਉਸ ਨੇ ਦਾਊਦ ਨੂੰ ਖੜਾ ਕੀਤਾ
“ਪਰਮੇਸ਼ੁਰ ਨੇ ਦਾਊਦ ਨੂੰ ਚੁਣਿਆ”
# ਉਹਨਾਂ ਦਾ ਰਾਜਾ
“ਇਸਰਾਏਲ ਦਾ ਰਾਜਾ” ਜਾਂ “ਇਸਰਾਏਲੀਆਂ ਉੱਤੇ ਰਾਜਾ”
# ਇਹ ਦਾਊਦ ਦੇ ਬਾਰੇ ਸੀ ਜੋ ਪਰਮੇਸ਼ੁਰ ਨੇ ਕਿਹਾ
“ਪਰਮੇਸ਼ੁਰ ਨੇ ਇਹ ਦਾਊਦ ਦੇ ਬਾਰੇ ਕਿਹਾ”
# ਮੈਂ ਯੱਸੀ ਦੇ ਪੁੱਤਰ ਦਾਊਦ ਨੂੰ ਲੱਭਿਆ ਹੈ
“ਮੈਂ ਨਿਰੀਖਣ ਕੀਤਾ ਹੈ ਕਿ ਯੱਸੀ ਦਾ ਪੁੱਤਰ ਦਾਊਦ ਹੈ”
# ਮੇਰੇ ਮਨ ਭਾਉਂਦਾ ਇੱਕ ਮਨੁੱਖ
ਇਹ ਇਸ ਦੇ ਲਈ ਇੱਕ ਭਾਵ ਹੈ “ਇੱਕ ਮਨੁੱਖ ਜੋ ਓਹੀ ਚਾਹੁੰਦਾ ਹੈ ਜੋ ਮੈਂ ਚਾਹੁੰਦਾ ਹਾਂ” (UDB) | (ਦੇਖੋ: ਮੁਹਾਵਰੇ)