1.2 KiB
1.2 KiB
(ਪੌਲੁਸ ਬੋਲਣਾ ਜਾਰੀ ਰੱਖਦਾ ਹੈ |)
ਚਾਲੀ ਸਾਲ ਤੱਕ
“ਚਾਲੀ (40) ਸਾਲ ਦੇ ਅੰਤਰਾਲ ਤਕ ਉਹਨਾਂ ਦਾ ਰਾਜਾ ਹੋਣ ਦੇ ਲਈ”
ਉਸ ਨੇ ਦਾਊਦ ਨੂੰ ਖੜਾ ਕੀਤਾ
“ਪਰਮੇਸ਼ੁਰ ਨੇ ਦਾਊਦ ਨੂੰ ਚੁਣਿਆ”
ਉਹਨਾਂ ਦਾ ਰਾਜਾ
“ਇਸਰਾਏਲ ਦਾ ਰਾਜਾ” ਜਾਂ “ਇਸਰਾਏਲੀਆਂ ਉੱਤੇ ਰਾਜਾ”
ਇਹ ਦਾਊਦ ਦੇ ਬਾਰੇ ਸੀ ਜੋ ਪਰਮੇਸ਼ੁਰ ਨੇ ਕਿਹਾ
“ਪਰਮੇਸ਼ੁਰ ਨੇ ਇਹ ਦਾਊਦ ਦੇ ਬਾਰੇ ਕਿਹਾ”
ਮੈਂ ਯੱਸੀ ਦੇ ਪੁੱਤਰ ਦਾਊਦ ਨੂੰ ਲੱਭਿਆ ਹੈ
“ਮੈਂ ਨਿਰੀਖਣ ਕੀਤਾ ਹੈ ਕਿ ਯੱਸੀ ਦਾ ਪੁੱਤਰ ਦਾਊਦ ਹੈ”
ਮੇਰੇ ਮਨ ਭਾਉਂਦਾ ਇੱਕ ਮਨੁੱਖ
ਇਹ ਇਸ ਦੇ ਲਈ ਇੱਕ ਭਾਵ ਹੈ “ਇੱਕ ਮਨੁੱਖ ਜੋ ਓਹੀ ਚਾਹੁੰਦਾ ਹੈ ਜੋ ਮੈਂ ਚਾਹੁੰਦਾ ਹਾਂ” (UDB) | (ਦੇਖੋ: ਮੁਹਾਵਰੇ)