# (ਪੌਲੁਸ ਬੋਲਣਾ ਜਾਰੀ ਰੱਖਦਾ ਹੈ |) # ਚਾਲੀ ਸਾਲ ਤੱਕ “ਚਾਲੀ (40) ਸਾਲ ਦੇ ਅੰਤਰਾਲ ਤਕ ਉਹਨਾਂ ਦਾ ਰਾਜਾ ਹੋਣ ਦੇ ਲਈ” # ਉਸ ਨੇ ਦਾਊਦ ਨੂੰ ਖੜਾ ਕੀਤਾ “ਪਰਮੇਸ਼ੁਰ ਨੇ ਦਾਊਦ ਨੂੰ ਚੁਣਿਆ” # ਉਹਨਾਂ ਦਾ ਰਾਜਾ “ਇਸਰਾਏਲ ਦਾ ਰਾਜਾ” ਜਾਂ “ਇਸਰਾਏਲੀਆਂ ਉੱਤੇ ਰਾਜਾ” # ਇਹ ਦਾਊਦ ਦੇ ਬਾਰੇ ਸੀ ਜੋ ਪਰਮੇਸ਼ੁਰ ਨੇ ਕਿਹਾ “ਪਰਮੇਸ਼ੁਰ ਨੇ ਇਹ ਦਾਊਦ ਦੇ ਬਾਰੇ ਕਿਹਾ” # ਮੈਂ ਯੱਸੀ ਦੇ ਪੁੱਤਰ ਦਾਊਦ ਨੂੰ ਲੱਭਿਆ ਹੈ “ਮੈਂ ਨਿਰੀਖਣ ਕੀਤਾ ਹੈ ਕਿ ਯੱਸੀ ਦਾ ਪੁੱਤਰ ਦਾਊਦ ਹੈ” # ਮੇਰੇ ਮਨ ਭਾਉਂਦਾ ਇੱਕ ਮਨੁੱਖ ਇਹ ਇਸ ਦੇ ਲਈ ਇੱਕ ਭਾਵ ਹੈ “ਇੱਕ ਮਨੁੱਖ ਜੋ ਓਹੀ ਚਾਹੁੰਦਾ ਹੈ ਜੋ ਮੈਂ ਚਾਹੁੰਦਾ ਹਾਂ” (UDB) | (ਦੇਖੋ: ਮੁਹਾਵਰੇ)