pa_tn/2CO/08/06.md

27 lines
2.4 KiB
Markdown
Raw Permalink Normal View History

2017-08-29 21:15:17 +00:00
# ਤੁਹਾਡੇ ਨਾਲ ਪਹਿਲਾਂ ਹੀ ਕੰਮ ਸ਼ੁਰੂ ਕੀਤਾ ਸੀ
ਪੌਲੁਸ ਕੁਰਿੰਥੀਆਂ ਤੋਂ ਯਰੂਸ਼ਲਮ ਦੇ ਵਿਸ਼ਵਾਸੀਆਂ ਲਈ ਧੰਨ ਇਕੱਠਾ ਕਰਨ ਦਾ ਹਵਾਲਾ ਦਿੰਦਾ ਹੈ | ਸਮਾਂਤਰ ਅਨੁਵਾਦ: “ਪਹਿਲੇ ਸਥਾਨ ਤੇ ਤੁਹਾਡੇ ਦੇਣ ਦੇ ਲਈ ਤੁਹਾਨੂੰ ਹੌਂਸਲਾ ਦਿੱਤਾ” |
# ਇਸ ਕਿਰਪਾ ਦੇ ਕੰਮ ਨੂੰ ਤੁਹਾਡੇ ਵਿੱਚ ਪੂਰਾ ਕਰਨ ਦੇ ਲਈ
ਸਮਾਂਤਰ ਅਨੁਵਾਦ: “ਤੁਹਾਡੇ ਕੋਲ ਵਾਪਸ ਆਉਣ ਅਤੇ ਤੁਹਾਨੂੰ ਇਸ ਦੇਣ ਦੀ ਸੇਵਕਾਈ ਨੂੰ ਪੂਰਾ ਕਰਨ ਦੇ ਲਈ ਹੌਂਸਲਾ ਦੇ ਲਈ |”
# ਪਰ ਜਿਵੇਂ ਤੁਸੀਂ ਹਰੇਕ ਚੀਜ਼ ਵਿੱਚ ਵਧਦੇ ਹੋ
ਸਮਾਂਤਰ ਅਨੁਵਾਦ: “ਤੁਸੀਂ ਬਹੁਤ ਸਾਰਿਆਂ ਢੰਗਾਂ ਦੇ ਨਾਲ ਉਮੀਦ ਤੋਂ ਜਿਆਦਾ ਕਰਦੇ ਹੋ”
# ਵਿਸ਼ਵਾਸ ਵਿੱਚ
ਸਮਾਂਤਰ ਅਨੁਵਾਦ: “ਪਰਮੇਸ਼ੁਰ ਅਤੇ ਸਾਡੇ ਨਾਲ ਤੁਹਾਡੀ ਵਫਾਦਾਰੀ ਵਿੱਚ”
# ਬੋਲਣ ਵਿੱਚ
ਸਮਾਂਤਰ ਅਨੁਵਾਦ: “ਤੁਹਾਡੇ ਗੱਲ ਬਾਤ ਕਰਨ ਦੇ ਵਿੱਚ”
# ਗਿਆਨ ਦੇ ਵਿੱਚ
ਸਮਾਂਤਰ ਅਨੁਵਾਦ: “ਸਮਝ ਦੇ ਵਿੱਚ” ਜਾਂ “ਸਮਝ ਦੇ ਵਿੱਚ”
# ਮਿਹਨਤ ਵਿੱਚ
ਸਮਾਂਤਰ ਅਨੁਵਾਦ: “ਜੋਸ਼ ਵਿੱਚ” ਜਾਂ “ਸਹਿਣਸ਼ੀਲਤਾ ਵਿੱਚ”
# ਅਤੇ ਸਾਡੇ ਲਈ ਤੁਹਾਡੇ ਪ੍ਰੇਮ ਵਿੱਚ
ਸਮਾਂਤਰ ਅਨੁਵਾਦ: “ਅਤੇ ਉਸ ਢੰਗ ਦੇ ਵਿੱਚ ਜਿਸ ਨਾਲ ਤੁਸੀਂ ਸਾਡੇ ਲਈ ਆਪਣਾ ਪ੍ਰੇਮ ਦਿਖਾਉਂਦੇ ਹੋ”
# ਧਿਆਨ ਦੇਵੋ ਕਿ ਤੁਸੀਂ ਪੁੰਨ ਦੇ ਕੰਮ ਵਿੱਚ ਵਧਦੇ ਜਾਵੋ
ਸਮਾਂਤਰ ਅਨੁਵਾਦ: “ਧਿਆਨ ਦੇਵੋ ਕਿ ਤੁਸੀਂ ਯਰੂਸ਼ਲਮ ਵਿੱਚ ਦੁੱਖ ਝੱਲ ਰਹੇ ਸੰਤਾਂ ਨੂੰ ਦੇਣ ਦੇ ਲਈ ਵੀ ਕੰਮ ਕਰਦੇ ਹੋ |”