# ਤੁਹਾਡੇ ਨਾਲ ਪਹਿਲਾਂ ਹੀ ਕੰਮ ਸ਼ੁਰੂ ਕੀਤਾ ਸੀ ਪੌਲੁਸ ਕੁਰਿੰਥੀਆਂ ਤੋਂ ਯਰੂਸ਼ਲਮ ਦੇ ਵਿਸ਼ਵਾਸੀਆਂ ਲਈ ਧੰਨ ਇਕੱਠਾ ਕਰਨ ਦਾ ਹਵਾਲਾ ਦਿੰਦਾ ਹੈ | ਸਮਾਂਤਰ ਅਨੁਵਾਦ: “ਪਹਿਲੇ ਸਥਾਨ ਤੇ ਤੁਹਾਡੇ ਦੇਣ ਦੇ ਲਈ ਤੁਹਾਨੂੰ ਹੌਂਸਲਾ ਦਿੱਤਾ” | # ਇਸ ਕਿਰਪਾ ਦੇ ਕੰਮ ਨੂੰ ਤੁਹਾਡੇ ਵਿੱਚ ਪੂਰਾ ਕਰਨ ਦੇ ਲਈ ਸਮਾਂਤਰ ਅਨੁਵਾਦ: “ਤੁਹਾਡੇ ਕੋਲ ਵਾਪਸ ਆਉਣ ਅਤੇ ਤੁਹਾਨੂੰ ਇਸ ਦੇਣ ਦੀ ਸੇਵਕਾਈ ਨੂੰ ਪੂਰਾ ਕਰਨ ਦੇ ਲਈ ਹੌਂਸਲਾ ਦੇ ਲਈ |” # ਪਰ ਜਿਵੇਂ ਤੁਸੀਂ ਹਰੇਕ ਚੀਜ਼ ਵਿੱਚ ਵਧਦੇ ਹੋ ਸਮਾਂਤਰ ਅਨੁਵਾਦ: “ਤੁਸੀਂ ਬਹੁਤ ਸਾਰਿਆਂ ਢੰਗਾਂ ਦੇ ਨਾਲ ਉਮੀਦ ਤੋਂ ਜਿਆਦਾ ਕਰਦੇ ਹੋ” # ਵਿਸ਼ਵਾਸ ਵਿੱਚ ਸਮਾਂਤਰ ਅਨੁਵਾਦ: “ਪਰਮੇਸ਼ੁਰ ਅਤੇ ਸਾਡੇ ਨਾਲ ਤੁਹਾਡੀ ਵਫਾਦਾਰੀ ਵਿੱਚ” # ਬੋਲਣ ਵਿੱਚ ਸਮਾਂਤਰ ਅਨੁਵਾਦ: “ਤੁਹਾਡੇ ਗੱਲ ਬਾਤ ਕਰਨ ਦੇ ਵਿੱਚ” # ਗਿਆਨ ਦੇ ਵਿੱਚ ਸਮਾਂਤਰ ਅਨੁਵਾਦ: “ਸਮਝ ਦੇ ਵਿੱਚ” ਜਾਂ “ਸਮਝ ਦੇ ਵਿੱਚ” # ਮਿਹਨਤ ਵਿੱਚ ਸਮਾਂਤਰ ਅਨੁਵਾਦ: “ਜੋਸ਼ ਵਿੱਚ” ਜਾਂ “ਸਹਿਣਸ਼ੀਲਤਾ ਵਿੱਚ” # ਅਤੇ ਸਾਡੇ ਲਈ ਤੁਹਾਡੇ ਪ੍ਰੇਮ ਵਿੱਚ ਸਮਾਂਤਰ ਅਨੁਵਾਦ: “ਅਤੇ ਉਸ ਢੰਗ ਦੇ ਵਿੱਚ ਜਿਸ ਨਾਲ ਤੁਸੀਂ ਸਾਡੇ ਲਈ ਆਪਣਾ ਪ੍ਰੇਮ ਦਿਖਾਉਂਦੇ ਹੋ” # ਧਿਆਨ ਦੇਵੋ ਕਿ ਤੁਸੀਂ ਪੁੰਨ ਦੇ ਕੰਮ ਵਿੱਚ ਵਧਦੇ ਜਾਵੋ ਸਮਾਂਤਰ ਅਨੁਵਾਦ: “ਧਿਆਨ ਦੇਵੋ ਕਿ ਤੁਸੀਂ ਯਰੂਸ਼ਲਮ ਵਿੱਚ ਦੁੱਖ ਝੱਲ ਰਹੇ ਸੰਤਾਂ ਨੂੰ ਦੇਣ ਦੇ ਲਈ ਵੀ ਕੰਮ ਕਰਦੇ ਹੋ |”